"ਸੁਰੱਖਿਅਤ ਢੰਗ ਨਾਲ ਗੱਡੀ ਚਲਾਓ" "ਗੱਡੀ ਚਲਾਉਣ ਦੇ ਹਾਲਾਤਾਂ ਤੋਂ ਪੂਰੀ ਤਰ੍ਹਾਂ ਜਾਣੂ ਰਹੋ ਅਤੇ ਸਦਾ ਲਾਗੂ ਕਾਨੂੰਨਾਂ ਦੀ ਪਾਲਣਾ ਕਰੋ। ਦਿਸ਼ਾਵਾਂ ਗਲਤ, ਅਧੂਰੀਆਂ, ਖ਼ਤਰਨਾਕ, ਢੁੱਕਵੀਆਂ ਨਹੀਂ, ਪ੍ਰਤਿਬੰਧਿਤ ਹੋ ਸਕਦੀਆਂ ਹਨ ਜਾਂ ਪ੍ਰਸ਼ਾਸਕੀ ਖੇਤਰਾਂ ਵਿੱਚੋਂ ਲੰਘਣਾ ਸ਼ਾਮਲ ਹੋ ਸਕਦਾ ਹੈ। ਵਪਾਰਕ ਜਾਣਕਾਰੀ ਵੀ ਗਲਤ ਜਾਂ ਅਧੂਰੀ ਹੋ ਸਕਦੀ ਹੈ। ਡੈਟਾ ਰੀਅਲ-ਟਾਈਮ ਨਹੀਂ ਹੈ ਅਤੇ ਟਿਕਾਣਾ ਸਟੀਕਤਾ ਗਾਰੰਟੀਸ਼ੁਦਾ ਨਹੀਂ ਹੋ ਸਕਦੀ ਹੈ। ਗੱਡੀ ਚਲਾਉਣ ਦੌਰਾਨ ਆਪਣੀ ਮੋਬਾਈਲ ਡੀਵਾਈਸ ਜਾਂ ਉਹਨਾਂ ਐਪਾਂ ਦੀ ਵਰਤੋਂ ਨਾ ਕਰੋ ਜੋ ਕਿ Android Auto ਲਈ ਨਹੀਂ ਬਣੀਆਂ ਹਨ।"