"ਸਿਸਟਮ UI" "ਹਟਾਓ" "ਕੋਈ ਸੂਚਨਾਵਾਂ ਨਹੀਂ" "ਜਾਰੀ" "ਸੂਚਨਾਵਾਂ" "ਬੈਟਰੀ ਛੇਤੀ ਹੀ ਖਤਮ ਹੋ ਸਕਦੀ ਹੈ" "%s ਬਾਕੀ" "%1$s ਬਾਕੀ, ਤੁਹਾਡੀ ਵਰਤੋਂ ਦੇ ਆਧਾਰ \'ਤੇ ਲਗਭਗ %2$s ਬਾਕੀ" "%1$s ਬਾਕੀ, ਲਗਭਗ %2$s ਬਾਕੀ" "%s ਬਾਕੀ। ਬੈਟਰੀ ਸੇਵਰ ਚਾਲੂ ਹੈ।" "USB ਰਾਹੀਂ ਚਾਰਜ ਨਹੀਂ ਕੀਤਾ ਜਾ ਸਕਦਾ। ਆਪਣੇ ਡੀਵਾਈਸ ਦੇ ਨਾਲ ਮਿਲੇ ਚਾਰਜਰ ਦੀ ਵਰਤੋਂ ਕਰੋ।" "USB ਰਾਹੀਂ ਚਾਰਜ ਨਹੀਂ ਕੀਤਾ ਜਾ ਸਕਦਾ" "ਆਪਣੇ ਡੀਵਾਈਸ ਨਾਲ ਮਿਲੇ ਚਾਰਜਰ ਦੀ ਵਰਤੋਂ ਕਰੋ" "ਸੈਟਿੰਗਾਂ" "ਕੀ ਬੈਟਰੀ ਸੇਵਰ ਚਾਲੂ ਕਰਨਾ ਹੈ?" "ਬੈਟਰੀ ਸੇਵਰ ਬਾਰੇ" "ਚਾਲੂ ਕਰੋ" "ਬੈਟਰੀ ਸੇਵਰ ਚਾਲੂ ਕਰੋ" "ਸੈਟਿੰਗਾਂ" "ਵਾਈ-ਫਾਈ" "ਸਕ੍ਰੀਨ ਆਪਣੇ-ਆਪ ਘੁੰਮਾਓ" "ਮਿਊਟ ਕਰੋ" "ਆਟੋ" "ਸੂਚਨਾਵਾਂ" "Bluetooth ਟੀਥਰ ਕੀਤੀ" "ਇਨਪੁਟ ਵਿਧੀਆਂ ਸੈਟ ਅਪ ਕਰੋ" "ਫਿਜੀਕਲ ਕੀ-ਬੋਰਡ" "ਕੀ %2$s ਤੱਕ %1$s ਨੂੰ ਪਹੁੰਚ ਕਰਨ ਦੇਣੀ ਹੈ?" "ਕੀ %1$s ਨੂੰ %2$s ਤੱਕ ਪਹੁੰਚ ਕਰਨ ਦੇਣੀ ਹੈ?\nਇਸ ਐਪ ਨੂੰ ਰਿਕਾਰਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਪਰ ਇਹ USB ਡੀਵਾਈਸ ਰਾਹੀਂ ਆਡੀਓ ਕੈਪਚਰ ਕਰ ਸਕਦੀ ਹੈ।" "ਕੀ %2$s ਤੱਕ %1$s ਨੂੰ ਪਹੁੰਚ ਕਰਨ ਦੇਣੀ ਹੈ?" "ਕੀ %2$s ਨੂੰ ਵਰਤਣ ਲਈ %1$s ਖੋਲ੍ਹਣੀ ਹੈ?" "%2$s ਨੂੰ ਸੰਭਾਲਣ ਲਈ %1$s ਖੋਲ੍ਹੋ?\nਇਸ ਐਪ ਨੂੰ ਰਿਕਾਰਡ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਪਰ ਇਹ USB ਡੀਵਾਈਸ ਰਾਹੀਂ ਆਡੀਓ ਕੈਪਚਰ ਕਰ ਸਕਦੀ ਹੈ।" "ਕੀ %2$s ਨੂੰ ਵਰਤਣ ਲਈ %1$s ਖੋਲ੍ਹਣੀ ਹੈ?" "ਕੋਈ ਇੰਸਟੌਲ ਕੀਤੇ ਐਪਸ ਇਸ USB ਐਕਸੈਸਰੀ ਨਾਲ ਕੰਮ ਨਹੀਂ ਕਰਦੇ। %1$s ਤੇ ਇਸ ਐਕਸੈਸਰੀ ਬਾਰੇ ਹੋਰ ਜਾਣੋ" "USB ਐਕਸੈਸਰੀ" "ਦੇਖੋ" "ਹਮੇਸ਼ਾਂ %1$s ਨੂੰ ਉਦੋਂ ਹੀ ਖੋਲ੍ਹੋ ਜਦੋਂ %2$s ਕਨੈਕਟ ਹੋਵੇ" "ਹਮੇਸ਼ਾਂ %1$s ਨੂੰ ਉਦੋਂ ਹੀ ਖੋਲ੍ਹੋ ਜਦੋਂ %2$s ਕਨੈਕਟ ਹੋਵੇ" "ਕੀ USB ਡੀਬਗਿੰਗ ਦੀ ਆਗਿਆ ਦੇਣੀ ਹੈ?" "ਕੰਪਿਊਟਰ ਦਾ RSA ਕੁੰਜੀ ਫਿੰਗਰਪ੍ਰਿੰਟ \n%1$s" "ਹਮੇਸ਼ਾਂ ਇਸ ਕੰਪਿਊਟਰ ਤੋਂ ਆਗਿਆ ਦਿਓ" "ਕਰਨ ਦਿਓ" "USB ਡਿਬੱਗਿੰਗ ਦੀ ਆਗਿਆ ਨਹੀਂ" "The user currently signed in to this device can\'t turn on USB debugging. To use this feature, switch to the primary user." "USB ਪੋਰਟ ਬੰਦ ਕੀਤਾ ਗਿਆ" "ਤੁਹਾਡੇ ਡੀਵਾਈਸ ਨੂੰ ਪਾਣੀ ਅਤੇ ਧੂੜ-ਮਿੱਟੀ ਤੋਂ ਬਚਾਉਣ ਲਈ, USB ਪੋਰਟ ਨੂੰ ਬੰਦ ਕੀਤਾ ਗਿਆ ਹੈ ਅਤੇ ਕੋਈ ਵੀ ਐਕਸੈਸਰੀ ਪਛਾਣੀ ਨਹੀਂ ਜਾਵੇਗੀ।\n\nUSB ਪੋਰਟ ਨੂੰ ਦੁਬਾਰਾ ਵਰਤਣਾ ਠੀਕ ਹੋਣ \'ਤੇ ਤੁਹਾਨੂੰ ਸੂਚਿਤ ਕੀਤਾ ਜਾਵੇਗਾ।" "ਚਾਰਜਰਾਂ ਅਤੇ ਉਪਸਾਧਨਾਂ ਦੀ ਪਛਾਣ ਕਰਨ ਲਈ USB ਪੋਰਟ ਚਾਲੂ ਹੈ" "USB ਚਾਲੂ ਕਰੋ" "ਹੋਰ ਜਾਣੋ" "ਸਕ੍ਰੀਨ ਭਰਨ ਲਈ ਜ਼ੂਮ ਕਰੋ" "ਸਕ੍ਰੀਨ ਭਰਨ ਲਈ ਸਟ੍ਰੈਚ ਕਰੋ" "ਸਕ੍ਰੀਨਸ਼ਾਟ" "ਚਿੱਤਰ ਸ਼ਾਮਲ ਕੀਤਾ ਗਿਆ" "ਸਕ੍ਰੀਨਸ਼ਾਟ ਸੁਰੱਖਿਅਤ ਕਰ ਰਿਹਾ ਹੈ…" "ਸਕ੍ਰੀਨਸ਼ਾਟ ਸੁਰੱਖਿਅਤ ਕਰ ਰਿਹਾ ਹੈ…" "ਸਕ੍ਰੀਨਸ਼ਾਟ ਰੱਖਿਅਤ ਕੀਤਾ ਗਿਆ" "ਆਪਣਾ ਸਕ੍ਰੀਨਸ਼ਾਟ ਦੇਖਣ ਲਈ ਟੈਪ ਕਰੋ" "ਸਕ੍ਰੀਨਸ਼ਾਟ ਰੱਖਿਅਤ ਨਹੀਂ ਕੀਤਾ ਜਾ ਸਕਿਆ" "ਸਕ੍ਰੀਨਸ਼ਾਟ ਦੁਬਾਰਾ ਲੈ ਕੇ ਦੇਖੋ" "ਸੀਮਿਤ ਸਟੋਰੇਜ ਹੋਣ ਕਾਰਨ ਸਕ੍ਰੀਨਸ਼ਾਟ ਰੱਖਿਅਤ ਨਹੀਂ ਕੀਤਾ ਜਾ ਸਕਦਾ" "ਐਪ ਜਾਂ ਤੁਹਾਡੀ ਸੰਸਥਾ ਵੱਲੋਂ ਸਕ੍ਰੀਨਸ਼ਾਟ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ" "ਸਕ੍ਰੀਨ ਰਿਕਾਰਡਿੰਗ" "ਕਿਸੇ ਸਕ੍ਰੀਨ ਰਿਕਾਰਡ ਸੈਸ਼ਨ ਲਈ ਚੱਲ ਰਹੀ ਸੂਚਨਾ" "ਰਿਕਾਰਡਿੰਗ ਸ਼ੁਰੂ ਕਰੋ" "ਅਵਾਜ਼ ਰਿਕਾਰਡ ਕਰੋ" "ਟੈਪਾਂ ਦਿਖਾਓ" "ਰੋਕਣ ਲਈ ਟੈਪ ਕਰੋ" "ਬੰਦ ਕਰੋ" "ਰੋਕੋ" "ਮੁੜ-ਚਾਲੂ ਕਰੋ" "ਰੱਦ ਕਰੋ" "ਸਾਂਝਾ ਕਰੋ" "ਮਿਟਾਓ" "ਸਕ੍ਰੀਨ ਦੀ ਰਿਕਾਰਡਿੰਗ ਰੱਦ ਕੀਤੀ ਗਈ" "ਸਕ੍ਰੀਨ ਰਿਕਾਰਡਿੰਗ ਰੱਖਿਅਤ ਕੀਤੀ ਗਈ, ਦੇਖਣ ਲਈ ਟੈਪ ਕਰੋ" "ਸਕ੍ਰੀਨ ਰਿਕਾਰਡਿੰਗ ਨੂੰ ਮਿਟਾਇਆ ਗਿਆ" "ਸਕ੍ਰੀਨ ਰਿਕਾਰਡਿੰਗ ਨੂੰ ਮਿਟਾਉਣ ਦੌਰਾਨ ਗੜਬੜ ਹੋਈ" "ਇਜਾਜ਼ਤਾਂ ਪ੍ਰਾਪਤ ਕਰਨਾ ਅਸਫਲ ਰਿਹਾ" "USB ਫਾਈਲ ਟ੍ਰਾਂਸਫਰ ਚੋਣਾਂ" "ਇੱਕ ਮੀਡੀਆ ਪਲੇਅਰ (MTP) ਦੇ ਤੌਰ ਤੇ ਮਾਊਂਟ ਕਰੋ" "ਇੱਕ ਕੈਮਰੇ (PTP) ਦੇ ਤੌਰ ਤੇ ਮਾਊਂਟ ਕਰੋ" "Mac ਲਈ Android ਫ਼ਾਈਲ ਟ੍ਰਾਂਸਫਰ ਐਪ ਸਥਾਪਤ ਕਰੋ" "ਪਿੱਛੇ" "ਘਰ" "ਮੀਨੂ" "ਪਹੁੰਚਯੋਗਤਾ" "ਸਕ੍ਰੀਨ ਘੁਮਾਓ" "ਰੂਪ-ਰੇਖਾ" "ਖੋਜੋ" "ਕੈਮਰਾ" "ਫ਼ੋਨ ਕਰੋ" "ਅਵਾਜ਼ੀ ਸਹਾਇਕ" "ਅਣਲਾਕ ਕਰੋ" "ਫਿੰਗਰਪ੍ਰਿੰਟ ਦੀ ਉਡੀਕ ਹੋ ਰਹੀ ਹੈ" "ਆਪਣਾ ਫਿੰਗਰਪ੍ਰਿੰਟ ਵਰਤੇ ਬਿਨਾਂ ਅਣਲਾਕ ਕਰੋ" "ਚਿਹਰਾ ਸਕੈਨ ਕੀਤਾ ਜਾ ਰਿਹਾ ਹੈ" "ਭੇਜੋ" "ਸੂਚਨਾਵਾਂ ਦਾ ਪ੍ਰਬੰਧਨ ਕਰੋ" "ਫ਼ੋਨ ਖੋਲ੍ਹੋ" "ਅਵਾਜ਼ੀ ਸਹਾਇਕ ਖੋਲ੍ਹੋ" "ਕੈਮਰਾ ਖੋਲ੍ਹੋ" "ਰੱਦ ਕਰੋ" "ਪੁਸ਼ਟੀ ਕਰੋ" "ਦੁਬਾਰਾ ਕੋਸ਼ਿਸ਼ ਕਰੋ" "ਪ੍ਰਮਾਣੀਕਰਨ ਰੱਦ ਕਰਨ ਲਈ ਟੈਪ ਕਰੋ" "ਕਿਰਪਾ ਕਰਕੇ ਦੁਬਾਰਾ ਕੋਸ਼ਿਸ਼ ਕਰੋ" "ਤੁਹਾਡਾ ਚਿਹਰਾ ਲੱਭਿਆ ਜਾ ਰਿਹਾ ਹੈ" "ਚਿਹਰਾ ਪ੍ਰਮਾਣੀਕਿਰਤ ਹੋਇਆ" "ਪੁਸ਼ਟੀ ਕੀਤੀ ਗਈ" "ਪੂਰਾ ਕਰਨ ਲਈ ਪੁਸ਼ਟੀ ਕਰੋ \'ਤੇ ਟੈਪ ਕਰੋ" "ਪ੍ਰਮਾਣਿਤ ਹੋਇਆ" "ਪਿੰਨ ਵਰਤੋ" "ਪੈਟਰਨ ਵਰਤੋ" "ਪਾਸਵਰਡ ਵਰਤੋ" "ਗਲਤ ਪਿੰਨ" "ਗਲਤ ਪੈਟਰਨ" "ਗਲਤ ਪਾਸਵਰਡ" "ਬਹੁਤ ਸਾਰੀਆਂ ਗ਼ਲਤ ਕੋਸ਼ਿਸ਼ਾਂ।\n%d ਸਕਿੰਟਾਂ ਵਿੱਚ ਦੁਬਾਰਾ ਕੋਸ਼ਿਸ਼ ਕਰੋ।" "ਫਿੰਗਰਪ੍ਰਿੰਟ ਸੈਂਸਰ ਨੂੰ ਸਪੱਰਸ਼ ਕਰੋ" "ਫਿੰਗਰਪ੍ਰਿੰਟ ਦਾ ਪ੍ਰਤੀਕ" "ਤੁਹਾਡੀ ਪਛਾਣ ਕੀਤੀ ਜਾ ਰਹੀ ਹੈ…" "ਚਿਹਰਾ ਪ੍ਰਤੀਕ" "ਅਨੁਰੂਪਤਾ ਜ਼ੂਮ ਬਟਨ।" "ਵੱਡੀ ਸਕ੍ਰੀਨ ਤੇ ਛੋਟਾ ਜ਼ੂਮ ਕਰੋ।" "Bluetooth ਕਨੈਕਟ ਕੀਤੀ।" "Bluetooth ਡਿਸਕਨੈਕਟ ਕੀਤਾ।" "ਕੋਈ ਬੈਟਰੀ ਨਹੀਂ।" "ਬੈਟਰੀ ਇੱਕ ਬਾਰ।" "ਬੈਟਰੀ ਦੋ ਬਾਰਸ।" "ਬੈਟਰੀ ਤਿੰਨ ਬਾਰਸ।" "ਬੈਟਰੀ ਪੂਰੀ।" "ਕੋਈ ਫ਼ੋਨ ਨਹੀਂ।" "ਫ਼ੋਨ ਇੱਕ ਬਾਰ।" "ਫ਼ੋਨ ਦੋ ਬਾਰਸ।" "ਫ਼ੋਨ ਤਿੰਨ ਬਾਰਸ।" "ਫ਼ੋਨ ਸਿਗਨਲ ਪੂਰਾ।" "ਕੋਈ ਡਾਟਾ ਨਹੀਂ।" " ਡਾਟਾ ਇੱਕ ਬਾਰ।" " ਡਾਟਾ ਦੋ ਬਾਰਸ।" " ਡਾਟਾ ਤਿੰਨ ਬਾਰ।" " ਡਾਟਾ ਸਿਗਨਲ ਪੂਰਾ।" "%s ਨਾਲ ਕਨੈਕਟ ਕੀਤਾ।" "%s ਨਾਲ ਕਨੈਕਟ ਕੀਤਾ।" "%s ਨਾਲ ਕਨੈਕਟ ਕੀਤਾ ਗਿਆ।" "ਕੋਈ WiMAX ਨਹੀਂ।" "WiMAX ਇੱਕ ਬਾਰ।" "WiMAX ਦੋ ਬਾਰਸ।" "WiMAX ਤਿੰਨ ਬਾਰਸ।" "WiMAX ਸਿਗਨਲ ਪੂਰਾ।" "ਈਥਰਨੈੱਟ ਡਿਸਕਨੈਕਟ ਹੋ ਗਿਆ।" "ਈਥਰਨੈੱਟ ਕਨੈਕਟ ਹੋ ਗਿਆ।" "ਕੋਈ ਸਿਗਨਲ ਨਹੀਂ।" "ਕਨੈਕਟ ਨਹੀਂ ਕੀਤਾ।" "ਸਿਫ਼ਰ ਬਾਰਸ।" "ਇੱਕ ਬਾਰ।" "ਦੋ ਬਾਰਸ।" "ਤਿੰਨ ਬਾਰਸ।" "ਸਿਗਨਲ ਪੂਰਾ।" "ਚਾਲੂ।" "ਬੰਦ।" "ਕਨੈਕਟ ਕੀਤਾ।" "ਕਨੈਕਟ ਕਰ ਰਿਹਾ ਹੈ।" "GPRS" "HSPA" "3G" "H" "H+" "4G" "4G+" "LTE" "LTE+" "1X" "ਰੋਮਿੰਗ" "EDGE" "ਵਾਈ-ਫਾਈ" "ਕੋਈ SIM ਨਹੀਂ।" "ਮੋਬਾਈਲ ਡਾਟਾ" "ਮੋਬਾਈਲ ਡਾਟਾ ਚਾਲੂ" "ਮੋਬਾਈਲ ਡਾਟਾ ਬੰਦ" "ਡਾਟਾ ਵਰਤਣ ਲਈ ਸੈੱਟ ਨਹੀਂ" "ਬੰਦ" "ਬਲੂਟੁੱਥ ਟੈਦਰਿੰਗ।" "ਏਅਰਪਲੇਨ ਮੋਡ।" "VPN ਚਾਲੂ ਹੈ।" "ਕੋਈ ਸਿਮ ਕਾਰਡ ਨਹੀਂ।" "ਕੈਰੀਅਰ ਨੈੱਟਵਰਕ ਦੀ ਬਦਲੀ" "ਬੈਟਰੀ ਵੇਰਵੇ ਖੋਲ੍ਹੋ" "ਬੈਟਰੀ %d ਪ੍ਰਤੀਸ਼ਤ ਹੈ।" "ਬੈਟਰੀ %1$s ਫ਼ੀਸਦ, ਤੁਹਾਡੀ ਵਰਤੋਂ ਦੇ ਆਧਾਰ \'ਤੇ ਲਗਭਗ %2$s ਬਾਕੀ" "ਬੈਟਰੀ ਚਾਰਜ ਹੋ ਰਹੀ ਹੈ, %d ਪ੍ਰਤੀਸ਼ਤ।" "ਸਿਸਟਮ ਸੈਟਿੰਗਾਂ।" "ਸੂਚਨਾਵਾਂ।" "ਸਾਰੀਆਂ ਸੂਚਨਾਵਾਂ ਦੇਖੋ" "ਸੂਚਨਾ ਹਟਾਓ।" "GPS ਸਮਰਥਿਤ।" "GPS ਪ੍ਰਾਪਤ ਕਰ ਰਿਹਾ ਹੈ।" "ਟੈਲੀ ਟਾਈਪਰਾਈਟਰ ਸਮਰਥਿਤ।" "ਰਿੰਗਰ ਥਰਥਰਾਹਟ।" "ਰਿੰਗਰ ਸਾਈਲੈਂਟ।" "ਸੂਚਨਾ ਰੱਦ ਕੀਤੀ।" "ਸੂਚਨਾ ਸ਼ੇਡ।" "ਤਤਕਾਲ ਸੈਟਿੰਗਾਂ।" " ਲਾਕ ਸਕ੍ਰੀਨ।" "ਸੈਟਿੰਗਾਂ" "ਰੂਪ-ਰੇਖਾ।" "ਕਾਰਜ-ਸਥਾਨ ਲਾਕ ਸਕ੍ਰੀਨ" "ਬੰਦ ਕਰੋ" "%1$s।" "Wifi ਬੰਦ ਕੀਤਾ।" "Wifi ਚਾਲੂ ਕੀਤਾ।" "ਮੋਬਾਈਲ %1$s%2$s%3$s।" "ਬੈਟਰੀ %s।" "ਏਅਰਪਲੇਨ ਮੋਡ ਬੰਦ।" "ਏਅਰਪਲੇਨ ਮੋਡ ਚਾਲੂ।" "ਏਅਰਪਲੇਨ ਮੋਡ ਬੰਦ ਹੈ।" "ਏਅਰਪਲੇਨ ਮੋਡ ਚਾਲੂ ਹੋਇਆ" "ਸੰਪੂਰਨ ਖਾਮੋਸ਼ੀ" "ਸਿਰਫ਼ ਅਲਾਰਮ" "ਪਰੇਸ਼ਾਨ ਨਾ ਕਰੋ।" "\'ਪਰੇਸ਼ਾਨ ਨਾ ਕਰੋ\' ਨੂੰ ਬੰਦ ਕੀਤਾ ਗਿਆ।" "\'ਪਰੇਸ਼ਾਨ ਨਾ ਕਰੋ\' ਨੂੰ ਚਾਲੂ ਕੀਤਾ ਗਿਆ।" "ਬਲੂਟੁੱਥ।" "Bluetooth ਬੰਦ।" "Bluetooth ਚਾਲੂ।" "Bluetooth ਕਨੈਕਟ ਕਰ ਰਿਹਾ ਹੈ।" "Bluetooth ਕਨੈਕਟ ਕੀਤੀ।" "Bluetooth ਬੰਦ ਹੈ।" "Bluetooth ਚਾਲੂ ਕੀਤੀ।" "ਟਿਕਾਣਾ ਰਿਪੋਰਟਿੰਗ ਬੰਦ।" "ਟਿਕਾਣਾ ਰਿਪੋਰਟਿੰਗ ਚਾਲੂ।" "ਟਿਕਾਣਾ ਰਿਪੋਰਟਿੰਗ ਬੰਦ ਕੀਤੀ।" "ਟਿਕਾਣਾ ਰਿਪੋਰਟਿੰਗ ਚਾਲੂ ਕੀਤੀ।" "ਅਲਾਰਮ %s ਲਈ ਸੈੱਟ ਕੀਤਾ ਗਿਆ।" "ਪੈਨਲ ਬੰਦ ਕਰੋ।" "ਹੋਰ ਸਮਾਂ।" "ਘੱਟ ਸਮਾਂ।" "ਫਲੈਸ਼ਲਾਈਟ ਬੰਦ।" "ਫਲੈਸ਼ਲਾਈਟ ਉਪਲਬਧ ਨਹੀਂ ਹੈ।" "ਫਲੈਸ਼ਲਾਈਟ ਚਾਲੂ।" "ਫਲੈਸ਼ਲਾਈਟ ਬੰਦ ਕੀਤਾ।" "ਫਲੈਸ਼ਲਾਈਟ ਚਾਲੂ ਕੀਤੀ।" "ਰੰਗ ਦੀ ਉਲਟੀ ਤਰਤੀਬ ਬੰਦ ਕੀਤੀ।" "ਰੰਗ ਦੀ ਉਲਟੀ ਤਰਤੀਬ ਚਾਲੂ ਕੀਤੀ।" "ਮੋਬਾਈਲ ਹੌਟਸਪੌਟ ਬੰਦ ਕੀਤਾ।" "ਮੋਬਾਈਲ ਹੌਟਸਪੌਟ ਚਾਲੂ ਕੀਤਾ।" "ਸਕ੍ਰੀਨ ਜੋੜਨਾ ਬੰਦ ਹੋਇਆ।" "ਕੰਮ ਮੋਡ ਬੰਦ ਹੈ।" "ਕੰਮ ਮੋਡ ਚਾਲੂ ਹੈ।" "ਕੰਮ ਮੋਡ ਬੰਦ ਕੀਤਾ ਗਿਆ।" "ਕੰਮ ਮੋਡ ਚਾਲੂ ਕੀਤਾ ਗਿਆ।" "ਡਾਟਾ ਸੇਵਰ ਬੰਦ ਕੀਤਾ ਗਿਆ।" "ਡਾਟਾ ਸੇਵਰ ਚਾਲੂ ਕੀਤਾ ਗਿਆ।" "ਸੈਂਸਰ ਪਰਦੇਦਾਰੀ ਬੰਦ ਹੈ।" "ਸੈਂਸਰ ਪਰਦੇਦਾਰੀ ਚਾਲੂ ਹੈ।" "ਡਿਸਪਲੇ ਚਮਕ" "ਚਾਰਜ ਹੋ ਰਿਹਾ ਹੈ" "2G-3G ਡਾਟਾ ਰੁਕ ਗਿਆ ਹੈ" "4G ਡਾਟਾ ਰੁਕ ਗਿਆ ਹੈ" "ਮੋਬਾਈਲ ਡਾਟਾ ਰੋਕ ਦਿੱਤਾ ਗਿਆ ਹੈ" " ਡਾਟਾ ਰੁਕ ਗਿਆ ਹੈ" "ਤੁਸੀਂ ਤੁਹਾਡੇ ਵੱਲੋਂ ਸੈੱਟ ਕੀਤੀ ਗਈ ਡਾਟਾ ਸੀਮਾ \'ਤੇ ਪਹੁੰਚ ਚੁੱਕੇ ਹੋ। ਤੁਸੀਂ ਹੁਣ ਮੋਬਾਈਲ ਡਾਟੇ ਦੀ ਵਰਤੋਂ ਨਹੀਂ ਕਰ ਰਹੇ ਹੋ।\n\nਜੇਕਰ ਤੁਸੀਂ ਮੁੜ-ਸ਼ੁਰੂ ਕਰਦੇ ਹੋ, ਤਾਂ ਡਾਟਾ ਵਰਤੋਂ ਲਈ ਖਰਚੇ ਲਾਗੂ ਹੋ ਸਕਦੇ ਹਨ।" "ਦੁਬਾਰਾ ਸ਼ੁਰੂ ਕਰੋ" "GPS ਦੀ ਖੋਜ ਕਰ ਰਿਹਾ ਹੈ" "GPS ਵੱਲੋਂ ਸੈੱਟ ਕੀਤਾ ਗਿਆ ਟਿਕਾਣਾ" "ਨਿਰਧਾਰਿਤ ਸਥਾਨ ਸੇਵਾ ਬੇਨਤੀਆਂ ਸਕਿਰਿਆ" "\'ਸੈਂਸਰ ਬੰਦ ਕਰੋ\' ਨੂੰ ਕਿਰਿਆਸ਼ੀਲ ਕਰੋ" "ਸਾਰੀਆਂ ਸੂਚਨਾਵਾਂ ਹਟਾਓ।" "+ %s" ਅੰਦਰ %s ਹੋਰ ਸੂਚਨਾਵਾਂ। ਅੰਦਰ %s ਹੋਰ ਸੂਚਨਾਵਾਂ। "%1$s: %2$s" "ਸੂਚਨਾ ਸੈਟਿੰਗਾਂ" "%s ਸੈਟਿੰਗਾਂ" "ਸਕ੍ਰੀਨ ਆਟੋਮੈਟਿਕਲੀ ਰੋਟੇਟ ਕਰੇਗੀ।" "ਸਕ੍ਰੀਨ ਲੈਂਡਸਕੇਪ ਅਨੁਕੂਲਨ ਵਿੱਚ ਲਾਕ ਕੀਤੀ ਹੈ।" "ਸਕ੍ਰੀਨ ਪੋਰਟਰੇਟ ਅਨੁਕੂਲਨ ਵਿੱਚ ਲਾਕ ਕੀਤੀ ਗਈ ਹੈ।" "ਸਕ੍ਰੀਨ ਹੁਣ ਆਟੋਮੈਟਿਕਲੀ ਰੋਟੇਟ ਕਰੇਗੀ।" "ਸਕ੍ਰੀਨ ਹੁਣ ਲੈਂਡਸਕੇਪ ਅਨੁਕੂਲਨ ਵਿੱਚ ਲਾਕ ਕੀਤੀ ਗਈ ਹੈ।" "ਸਕ੍ਰੀਨ ਹੁਣ ਪੋਰਟਰੇਟ ਅਨੁਕੂਲਨ ਵਿੱਚ ਲਾਕ ਕੀਤੀ ਗਈ ਹੈ।" "ਡੈਜ਼ਰਟ ਕੇਸ" "ਸਕ੍ਰੀਨ ਸੇਵਰ" "ਈਥਰਨੈਟ" "ਹੋਰ ਵਿਕਲਪਾਂ ਲਈ ਪ੍ਰਤੀਕ ਨੂੰ ਸਪੱਰਸ਼ ਕਰਕੇ ਦਬਾਈ ਰੱਖੋ" "ਪਰੇਸ਼ਾਨ ਨਾ ਕਰੋ" "ਕੇਵਲ ਤਰਜੀਹੀ" "ਕੇਵਲ ਅਲਾਰਮ" "ਪੂਰਾ ਸ਼ਾਂਤ" "ਬਲੂਟੁੱਥ" "Bluetooth (%d ਡਿਵਾਈਸਾਂ)" "Bluetooth ਬੰਦ" "ਕੋਈ ਜੋੜਾਬੱਧ ਕੀਤੀਆਂ ਡੀਵਾਈਸਾਂ ਉਪਲਬਧ ਨਹੀਂ" "%s ਬੈਟਰੀ" "ਆਡੀਓ" "ਹੈੱਡਸੈੱਟ" "ਇਨਪੁੱਟ" "ਸੁਣਨ ਦੇ ਸਾਧਨ" "ਚਾਲੂ ਕੀਤਾ ਜਾ ਰਿਹਾ ਹੈ…" "ਚਮਕ" "ਸਵੈ-ਘੁੰਮਾਓ" "ਸਕ੍ਰੀਨ ਨੂੰ ਆਪਣੇ ਆਪ ਘੁੰਮਾਓ" "%s ਮੋਡ" "ਰੋਟੇਸ਼ਨ ਲਾਕ ਕੀਤੀ" "ਪੋਰਟਰੇਟ" "ਲੈਂਡਸਕੇਪ" "ਇਨਪੁੱਟ ਵਿਧੀ" "ਟਿਕਾਣਾ" "ਨਿਰਧਾਰਿਤ ਸਥਾਨ ਬੰਦ" "ਮੀਡੀਆ ਡੀਵਾਈਸ" "RSSI" "ਕੇਵਲ ਐਮਰਜੈਂਸੀ ਕਾਲਾਂ" "ਸੈਟਿੰਗਾਂ" "ਸਮਾਂ" "ਮੈਂ" "ਵਰਤੋਂਕਾਰ" "ਨਵਾਂ ਵਰਤੋਂਕਾਰ" "ਵਾਈ-ਫਾਈ" "ਕਨੈਕਟ ਨਹੀਂ ਕੀਤਾ" "ਕੋਈ ਨੈੱਟਵਰਕ ਨਹੀਂ" "ਵਾਈ-ਫਾਈ ਬੰਦ" "ਵਾਈ-ਫਾਈ ਚਾਲੂ" "ਕੋਈ ਵਾਈ-ਫਾਈ ਨੈੱਟਵਰਕ ਉਪਲਬਧ ਨਹੀਂ" "ਚਾਲੂ ਕੀਤਾ ਜਾ ਰਿਹਾ ਹੈ…" "ਸਕ੍ਰੀਨ ਕਾਸਟ" "ਕਾਸਟਿੰਗ" "ਬਿਨਾਂ ਨਾਮ ਦਾ ਡੀਵਾਈਸ" "ਜੋੜਨ ਲਈ ਤਿਆਰ" "ਕੋਈ ਡਿਵਾਈਸਾਂ ਉਪਲਬਧ ਨਹੀਂ" "ਵਾਈ-ਫਾਈ ਕਨੈਕਟ ਨਹੀਂ ਕੀਤਾ ਗਿਆ" "ਚਮਕ" "ਆਟੋ" "ਰੰਗ ਉਲਟੋ" "ਰੰਗ ਸੰਸ਼ੋਧਨ ਮੋਡ" "ਹੋਰ ਸੈਟਿੰਗਾਂ" "ਹੋ ਗਿਆ" "ਕਨੈਕਟ ਕੀਤਾ" "ਕਨੈਕਟ ਕੀਤੀ ਗਈ, ਬੈਟਰੀ %1$s" "ਕਨੈਕਟ ਕਰ ਰਿਹਾ ਹੈ..." "ਟੈਦਰਿੰਗ" "ਹੌਟਸਪੌਟ" "ਚਾਲੂ ਕੀਤਾ ਜਾ ਰਿਹਾ ਹੈ…" "ਡਾਟਾ ਸੇਵਰ ਚਾਲੂ ਹੈ" %d ਡੀਵਾਈਸ %d ਡੀਵਾਈਸਾਂ "ਸੂਚਨਾਵਾਂ" "ਫਲੈਸ਼ਲਾਈਟ" "ਕੈਮਰਾ ਵਰਤੋਂ ਵਿੱਚ ਹੈ" "ਮੋਬਾਈਲ ਡਾਟਾ" "ਡਾਟਾ ਵਰਤੋਂ" "ਬਾਕੀ ਡਾਟਾ" "ਸੀਮਾ ਤੋਂ ਵੱਧ" "%s ਵਰਤਿਆ" "%s ਸੀਮਾ" "%s ਚਿਤਾਵਨੀ" "ਕਾਰਜ ਪ੍ਰੋਫਾਈਲ" "ਰਾਤ ਦੀ ਰੋਸ਼ਨੀ" "ਸੂਰਜ ਛਿਪਣ \'ਤੇ ਚਾਲੂ" "ਸੂਰਜ ਚੜ੍ਹਨ ਤੱਕ" "%s ਵਜੇ ਚਾਲੂ" "%s ਤੱਕ" "ਗੂੜ੍ਹਾ ਥੀਮ" "ਬੈਟਰੀ ਸੇਵਰ" "ਸੂਰਜ ਛਿਪਣ \'ਤੇ ਚਾਲੂ" "ਸੂਰਜ ਚੜ੍ਹਨ ਤੱਕ" "%s ਵਜੇ ਚਾਲੂ" "%s ਵਜੇ ਤੱਕ" "NFC" "NFC ਨੂੰ ਅਯੋਗ ਬਣਾਇਆ ਗਿਆ ਹੈ" "NFC ਨੂੰ ਯੋਗ ਬਣਾਇਆ ਗਿਆ ਹੈ" "ਸਕ੍ਰੀਨ ਰਿਕਾਰਡਰ" "ਸ਼ੁਰੂ ਕਰੋ" "ਰੋਕੋ" "ਐਪਾਂ ਵਿਚਾਲੇ ਅਦਲਾ-ਬਦਲੀ ਕਰਨ ਲਈ ਉੱਪਰ ਵੱਲ ਸਵਾਈਪ ਕਰੋ" "ਐਪਾਂ ਵਿਚਾਲੇ ਤੇਜ਼ੀ ਨਾਲ ਅਦਲਾ-ਬਦਲੀ ਕਰਨ ਲਈ ਸੱਜੇ ਪਾਸੇ ਵੱਲ ਘਸੀਟੋ" "ਰੂਪ-ਰੇਖਾ ਨੂੰ ਟੌਗਲ ਕਰੋ" "ਚਾਰਜ ਹੋਇਆ" "ਚਾਰਜ ਕਰ ਰਿਹਾ ਹੈ" "%s ਪੂਰਾ ਹੋਣ ਤੱਕ" "ਚਾਰਜ ਨਹੀਂ ਹੋ ਰਿਹਾ" "ਨੈੱਟਵਰਕ ਦੀ ਨਿਗਰਾਨੀ\nਕੀਤੀ ਜਾ ਸਕਦੀ ਹੈ" "ਖੋਜੋ" "%s ਲਈ ਉੱਪਰ ਸਲਾਈਡ ਕਰੋ।" "%s ਤੱਕ ਖੱਬੇ ਪਾਸੇ ਸਲਾਈਡ ਕਰੋ।" "ਧੁਨੀਆਂ ਅਤੇ ਥਰਥਰਾਹਟਾਂ ਤੁਹਾਨੂੰ ਪਰੇਸ਼ਾਨ ਨਹੀਂ ਕਰਨਗੀਆਂ, ਸਿਵਾਏ ਅਲਾਰਮਾਂ, ਯਾਦ-ਦਹਾਨੀਆਂ, ਵਰਤਾਰਿਆਂ, ਅਤੇ ਤੁਹਾਡੇ ਵੱਲੋਂ ਨਿਰਧਾਰਤ ਕੀਤੇ ਕਾਲਰਾਂ ਦੀ ਸੂਰਤ ਵਿੱਚ। ਤੁਸੀਂ ਅਜੇ ਵੀ ਸੰਗੀਤ, ਵੀਡੀਓ ਅਤੇ ਗੇਮਾਂ ਸਮੇਤ ਆਪਣੀ ਚੋਣ ਅਨੁਸਾਰ ਕੁਝ ਵੀ ਸੁਣ ਸਕਦੇ ਹੋ।" "ਧੁਨੀਆਂ ਅਤੇ ਥਰਥਰਾਹਟਾਂ ਤੁਹਾਨੂੰ ਪਰੇਸ਼ਾਨ ਨਹੀਂ ਕਰਨਗੀਆਂ, ਸਿਵਾਏ ਅਲਾਰਮਾਂ ਦੀ ਸੂਰਤ ਵਿੱਚ। ਤੁਸੀਂ ਅਜੇ ਵੀ ਸੰਗੀਤ, ਵੀਡੀਓ ਅਤੇ ਗੇਮਾਂ ਸਮੇਤ ਆਪਣੀ ਚੋਣ ਅਨੁਸਾਰ ਕੁਝ ਵੀ ਸੁਣ ਸਕਦੇ ਹੋ।" "ਵਿਉਂਤਬੱਧ ਕਰੋ" "ਇਹ ਅਲਾਰਮ, ਸੰਗੀਤ, ਵੀਡੀਓ, ਅਤੇ ਗੇਮਾਂ ਸਮੇਤ, ਸਾਰੀਆਂ ਧੁਨੀਆਂ ਅਤੇ ਥਰਥਰਾਹਟਾਂ ਨੂੰ ਬਲਾਕ ਕਰਦਾ ਹੈ। ਤੁਸੀਂ ਅਜੇ ਵੀ ਫ਼ੋਨ ਕਾਲ ਕਰਨ ਦੇ ਯੋਗ ਹੋਵੋਂਗੇ।" "ਇਹ ਅਲਾਰਮ, ਸੰਗੀਤ, ਵੀਡੀਓਜ਼, ਅਤੇ ਗੇਮਸ ਸਮੇਤ, ਸਾਰੀਆਂ ਧੁਨੀਆਂ ਅਤੇ ਵਾਇਬ੍ਰੇਸ਼ਨ ਨੂੰ ਬਲੌਕ ਕਰਦਾ ਹੈ।" "+%d" "ਹੇਠਾਂ ਘੱਟ ਲਾਜ਼ਮੀ ਸੂਚਨਾਵਾਂ" "ਖੋਲ੍ਹਣ ਲਈ ਦੁਬਾਰਾ ਟੈਪ ਕਰੋ" "ਖੋਲ੍ਹਣ ਲਈ ਉੱਪਰ ਵੱਲ ਸਵਾਈਪ ਕਰੋ" "ਦੁਬਾਰਾ ਕੋਸ਼ਿਸ਼ ਕਰਨ ਲਈ ਉੱਤੇ ਵੱਲ ਸਵਾਈਪ ਕਰੋ" "ਇਸ ਡੀਵਾਈਸ ਦਾ ਪ੍ਰਬੰਧਨ ਤੁਹਾਡੇ ਸੰਗਠਨ ਵੱਲੋਂ ਕੀਤਾ ਜਾਂਦਾ ਹੈ" "ਇਹ ਡੀਵਾਈਸ %s ਵੱਲੋਂ ਪ੍ਰਬੰਧਿਤ ਕੀਤਾ ਗਿਆ ਹੈ" "ਫ਼ੋਨ ਲਈ ਪ੍ਰਤੀਕ ਤੋਂ ਸਵਾਈਪ ਕਰੋ" "ਅਵਾਜ਼ੀ ਸਹਾਇਕ ਲਈ ਪ੍ਰਤੀਕ ਤੋਂ ਸਵਾਈਪ ਕਰੋ" "ਕੈਮਰੇ ਲਈ ਪ੍ਰਤੀਕ ਤੋਂ ਸਵਾਈਪ ਕਰੋ" "ਪੂਰਾ ਸ਼ਾਂਤ। ਇਹ ਸਕ੍ਰੀਨ ਰੀਡਰਾਂ ਨੂੰ ਵੀ ਸ਼ਾਂਤ ਕਰ ਦੇਵੇਗਾ।" "ਪੂਰਾ ਸ਼ਾਂਤ" "ਕੇਵਲ ਤਰਜੀਹੀ" "ਕੇਵਲ ਅਲਾਰਮ" "ਕੁਲ \n ਚੁੱਪੀ" "ਕੇਵਲ\nਤਰਜੀਹੀ" "ਕੇਵਲ\nਅਲਾਰਮ" "%2$s • ਬਿਨਾਂ ਤਾਰ ਤੋਂ ਚਾਰਜ ਹੋ ਰਿਹਾ ਹੈ (%1$s ਵਿੱਚ ਮੁਕੰਮਲ)" "%2$s • ਚਾਰਜ ਹੋ ਰਿਹਾ ਹੈ (%1$s ਵਿੱਚ ਮੁਕੰਮਲ)" "%2$s • ਤੇਜ਼ ਚਾਰਜ ਹੋ ਰਿਹਾ ਹੈ (%1$s ਵਿੱਚ ਮੁਕੰਮਲ)" "%2$s • ਹੌਲੀ ਚਾਰਜ ਹੋ ਰਿਹਾ ਹੈ (%1$s ਵਿੱਚ ਮੁਕੰਮਲ)" "ਵਰਤੋਂਕਾਰ ਸਵਿੱਚ ਕਰੋ" "ਵਰਤੋਂਕਾਰ, ਵਰਤਮਾਨ ਵਰਤੋਂਕਾਰ ਸਵਿੱਚ ਕਰੋ %s" "ਮੌਜੂਦਾ ਉਪਭੋਗਤਾ %s" "ਪ੍ਰੋਫਾਈਲ ਦਿਖਾਓ" "ਵਰਤੋਂਕਾਰ ਸ਼ਾਮਲ ਕਰੋ" "ਨਵਾਂ ਵਰਤੋਂਕਾਰ" "ਮਹਿਮਾਨ" "ਮਹਿਮਾਨ ਸ਼ਾਮਲ ਕਰੋ" "ਮਹਿਮਾਨ ਹਟਾਓ" "ਕੀ ਮਹਿਮਾਨ ਹਟਾਉਣਾ ਹੈ?" "ਇਸ ਸੈਸ਼ਨ ਵਿੱਚ ਸਾਰੀਆਂ ਐਪਾਂ ਅਤੇ ਡਾਟਾ ਨੂੰ ਮਿਟਾ ਦਿੱਤਾ ਜਾਏਗਾ।" "ਹਟਾਓ" "ਮਹਿਮਾਨ, ਫਿਰ ਤੁਹਾਡਾ ਸੁਆਗਤ ਹੈ!" "ਕੀ ਤੁਸੀਂ ਆਪਣਾ ਸੈਸ਼ਨ ਜਾਰੀ ਰੱਖਣਾ ਚਾਹੁੰਦੇ ਹੋ?" "ਸ਼ੁਰੂ ਕਰੋ" "ਹਾਂ, ਜਾਰੀ ਰੱਖੋ" "ਮਹਿਮਾਨ ਉਪਭੋਗਤਾ" "ਐਪਾਂ ਅਤੇ ਡਾਟਾ ਮਿਟਾਉਣ ਲਈ, ਮਹਿਮਾਨ ਵਰਤੋਂਕਾਰ ਹਟਾਓ" "ਮਹਿਮਾਨ ਹਟਾਓ" "ਉਪਭੋਗਤਾ ਨੂੰ ਲੌਗ ਆਉਟ ਕਰੋ" "ਵਰਤਮਾਨ ਉਪਭੋਗਤਾ ਨੂੰ ਲੌਗਆਉਟ ਕਰੋ" "ਉਪਭੋਗਤਾ ਨੂੰ ਲੌਗ ਆਉਟ ਕਰੋ" "ਕੀ ਨਵਾਂ ਵਰਤੋਂਕਾਰ ਸ਼ਾਮਲ ਕਰਨਾ ਹੈ?" "ਜਦੋਂ ਤੁਸੀਂ ਇੱਕ ਨਵਾਂ ਵਰਤੋਂਕਾਰ ਸ਼ਾਮਲ ਕਰਦੇ ਹੋ, ਉਸ ਵਿਅਕਤੀ ਨੂੰ ਆਪਣੀ ਜਗ੍ਹਾ ਸਥਾਪਤ ਕਰਨ ਦੀ ਲੋੜ ਹੁੰਦੀ ਹੈ।\n\nਕੋਈ ਵੀ ਵਰਤੋਂਕਾਰ ਹੋਰ ਸਾਰੇ ਵਰਤੋਂਕਾਰਾਂ ਦੀਆਂ ਐਪਾਂ ਨੂੰ ਅੱਪਡੇਟ ਕਰ ਸਕਦਾ ਹੈ।" "ਵਰਤੋਂਕਾਰ ਸ਼ਾਮਲ ਕਰਨ ਦੀ ਸੀਮਾ ਪੂਰੀ ਹੋਈ" ਤੁਸੀਂ %d ਤੱਕ ਵਰਤੋਂਕਾਰ ਸ਼ਾਮਲ ਕਰ ਸਕਦੇ ਹੋ। ਤੁਸੀਂ %d ਤੱਕ ਵਰਤੋਂਕਾਰਾਂ ਨੂੰ ਸ਼ਾਮਲ ਕਰ ਸਕਦੇ ਹੋ। "ਕੀ ਵਰਤੋਂਕਾਰ ਹਟਾਉਣਾ ਹੈ?" "ਇਸ ਉਪਭੋਗਤਾ ਦੇ ਸਾਰੇ ਐਪਸ ਅਤੇ ਡਾਟਾ ਮਿਟਾ ਦਿੱਤਾ ਜਾਏਗਾ।" "ਹਟਾਓ" "ਬੈਟਰੀ ਸੇਵਰ ਚਾਲੂ ਹੈ" "ਪ੍ਰਦਰਸ਼ਨ ਅਤੇ ਪਿਛੋਕੜ ਡਾਟਾ ਘੱਟ ਕਰਦਾ ਹੈ" "ਬੈਟਰੀ ਸੇਵਰ ਬੰਦ ਕਰੋ" "%s ਕੋਲ ਬਾਕੀ ਸਾਰੀ ਜਾਣਕਾਰੀ ਤੱਕ ਪਹੁੰਚ ਹੋਵੇਗੀ ਜੋ ਕਿ ਤੁਹਾਡੀ ਸਕ੍ਰੀਨ \'ਤੇ ਦਿਖਣਯੋਗ ਹੈ ਜਾਂ ਰਿਕਾਰਡਿੰਗ ਜਾਂ ਕਾਸਟ ਕਰਨ ਵੇਲੇ ਤੁਹਾਡੇ ਡੀਵਾਈਸ \'ਤੇ ਚਲਾਈ ਜਾਂਦੀ ਹੈ। ਇਸ ਵਿੱਚ ਪਾਸਵਰਡ, ਭੁਗਤਾਨ ਵੇਰਵੇ, ਫ਼ੋਟੋਆਂ, ਸੁਨੇਹੇ ਅਤੇ ਤੁਹਾਡੇ ਵੱਲੋਂ ਚਲਾਏ ਆਡੀਓ ਦੀ ਜਾਣਕਾਰੀ ਸ਼ਾਮਲ ਹੁੰਦੀ ਹੈ।" "ਇਸ ਫੰਕਸ਼ਨ ਦੇ ਸੇਵਾ ਪ੍ਰਦਾਨਕ ਕੋਲ ਬਾਕੀ ਸਾਰੀ ਜਾਣਕਾਰੀ ਤੱਕ ਪਹੁੰਚ ਹੋਵੇਗੀ ਜੋ ਕਿ ਤੁਹਾਡੀ ਸਕ੍ਰੀਨ \'ਤੇ ਦਿਖਣਯੋਗ ਹੁੰਦੀ ਹੈ ਜਾਂ ਰਿਕਾਰਡਿੰਗ ਜਾਂ ਕਾਸਟ ਕਰਨ ਵੇਲੇ ਤੁਹਾਡੇ ਡੀਵਾਈਸ \'ਤੇ ਚਲਾਈ ਜਾਂਦੀ ਹੈ। ਇਸ ਵਿੱਚ ਪਾਸਵਰਡ, ਭੁਗਤਾਨ ਵੇਰਵੇ, ਫ਼ੋਟੋਆਂ, ਸੁਨੇਹੇ ਅਤੇ ਤੁਹਾਡੇ ਵੱਲੋਂ ਚਲਾਏ ਆਡੀਓ ਦੀ ਜਾਣਕਾਰੀ ਸ਼ਾਮਲ ਹੁੰਦੀ ਹੈ।" "ਕੀ ਰਿਕਾਰਡਿੰਗ ਜਾਂ ਕਾਸਟ ਕਰਨਾ ਸ਼ੁਰੂ ਕਰਨਾ ਹੈ?" "%s ਨਾਲ ਰਿਕਾਰਡਿੰਗ ਜਾਂ ਕਾਸਟ ਕਰਨਾ ਸ਼ੁਰੂ ਕਰਨਾ ਹੈ?" "ਦੁਬਾਰਾ ਨਾ ਦਿਖਾਓ" "ਸਭ ਕਲੀਅਰ ਕਰੋ" "ਪ੍ਰਬੰਧਨ ਕਰੋ" "ਸ਼ਾਂਤ ਸੂਚਨਾਵਾਂ" "ਗੱਲਾਂਬਾਤਾਂ" "ਸਾਰੀਆਂ ਖਾਮੋਸ਼ ਸੂਚਨਾਵਾਂ ਕਲੀਅਰ ਕਰੋ" "\'ਪਰੇਸ਼ਾਨ ਨਾ ਕਰੋ\' ਵੱਲੋਂ ਸੂਚਨਾਵਾਂ ਨੂੰ ਰੋਕਿਆ ਗਿਆ" "ਹੁਣ ਚਾਲੂ ਕਰੋ" "ਕੋਈ ਸੂਚਨਾਵਾਂ ਨਹੀਂ" "ਪ੍ਰੋਫਾਈਲ ਦਾ ਨਿਰੀਖਣ ਕੀਤਾ ਜਾ ਸਕਦਾ ਹੈ" "ਨੈੱਟਵਰਕ ਦਾ ਨਿਰੀਖਣ ਕੀਤਾ ਜਾ ਸਕਦਾ ਹੈ" "ਹੋ ਸਕਦਾ ਹੈ ਨੈੱਟਵਰਕ ਦੀ ਨਿਗਰਾਨੀ ਹੋ ਰਹੀ ਹੋਵੇ" "ਤੁਹਾਡੀ ਸੰਸਥਾ ਇਸ ਡੀਵਾਈਸ ਦਾ ਪ੍ਰਬੰਧਨ ਕਰਦੀ ਹੈ ਅਤੇ ਨੈੱਟਵਰਕ ਟਰੈਫਿਕ ਦੀ ਨਿਗਰਾਨੀ ਕਰ ਸਕਦੀ ਹੈ" "%1$s ਇਸ ਡੀਵਾਈਸ ਦਾ ਪ੍ਰਬੰਧਨ ਕਰਦੀ ਹੈ ਅਤੇ ਨੈੱਟਵਰਕ ਟਰੈਫਿਕ ਦੀ ਨਿਗਰਾਨੀ ਕਰ ਸਕਦੀ ਹੈ" "ਡੀਵਾਈਸ ਦਾ ਪ੍ਰਬੰਧਨ ਤੁਹਾਡੀ ਸੰਸਥਾ ਵੱਲੋਂ ਕੀਤਾ ਜਾਂਦਾ ਹੈ ਅਤੇ ਇਹ %1$s ਨਾਲ ਕਨੈਕਟ ਹੈ" "ਡੀਵਾਈਸ ਦਾ ਪ੍ਰਬੰਧਨ %1$s ਵੱਲੋਂ ਕੀਤਾ ਜਾਂਦਾ ਹੈ ਅਤੇ ਇਹ %2$s ਨਾਲ ਕਨੈਕਟ ਹੈ" "ਡੀਵਾਈਸ ਦਾ ਪ੍ਰਬੰਧਨ ਤੁਹਾਡੀ ਸੰਸਥਾ ਵੱਲੋਂ ਕੀਤਾ ਜਾਂਦਾ ਹੈ" "ਡੀਵਾਈਸ ਦਾ ਪ੍ਰਬੰਧਨ %1$s ਵੱਲੋਂ ਕੀਤਾ ਜਾਂਦਾ ਹੈ" "ਡੀਵਾਈਸ ਦਾ ਪ੍ਰਬੰਧਨ ਤੁਹਾਡੀ ਸੰਸਥਾ ਵੱਲੋਂ ਕੀਤਾ ਜਾਂਦਾ ਹੈ ਅਤੇ ਇਹ VPNs ਨਾਲ ਕਨੈਕਟ ਹੈ" "ਡੀਵਾਈਸ ਦਾ ਪ੍ਰਬੰਧਨ %1$s ਵੱਲੋਂ ਕੀਤਾ ਜਾਂਦਾ ਹੈ ਅਤੇ ਇਹ VPNs ਨਾਲ ਕਨੈਕਟ ਹੈ" "ਤੁਹਾਡੀ ਸੰਸਥਾ ਤੁਹਾਡੇ ਕਾਰਜ ਪ੍ਰੋਫਾਈਲ ਵਿੱਚ ਨੈੱਟਵਰਕ ਟਰੈਫਿਕ ਦੀ ਨਿਗਰਾਨੀ ਕਰ ਸਕਦੀ ਹੈ" "%1$s ਤੁਹਾਡੇ ਕਾਰਜ ਪ੍ਰੋਫਾਈਲ ਵਿੱਚ ਨੈੱਟਵਰਕ ਟਰੈਫਿਕ ਦੀ ਨਿਗਰਾਨੀ ਕਰ ਸਕਦੀ ਹੈ" "ਨੈੱਟਵਰਕ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ" "ਡੀਵਾਈਸ VPNs ਨਾਲ ਕਨੈਕਟ ਹੈ" "ਕਾਰਜ ਪ੍ਰੋਫਾਈਲ %1$s ਨਾਲ ਕਨੈਕਟ ਕੀਤਾ ਗਿਆ" "ਨਿੱਜੀ ਪ੍ਰੋਫਾਈਲ %1$s ਨਾਲ ਕਨੈਕਟ ਹੈ" "ਡੀਵਾਈਸ %1$s ਨਾਲ ਕਨੈਕਟ ਹੈ" "ਡੀਵਾਈਸ ਪ੍ਰਬੰਧਨ" "ਪ੍ਰੋਫਾਈਲ ਦਾ ਨਿਰੀਖਣ ਕਰਨਾ" "ਨੈੱਟਵਰਕ ਨਿਰੀਖਣ ਕਰ ਰਿਹਾ ਹੈ" "VPN" "ਨੈੱਟਵਰਕ ਲੌਗਿੰਗ" "CA ਪ੍ਰਮਾਣ-ਪੱਤਰ" "VPN ਨੂੰ ਅਸਮਰੱਥ ਬਣਾਓ" "VPN ਨੂੰ ਡਿਸਕਨੈਕਟ ਕਰੋ" "ਨੀਤੀਆਂ ਦੇਖੋ" "ਤੁਹਾਡੇ ਡੀਵਾਈਸ ਦਾ ਪ੍ਰਬੰਧਨ %1$s ਵੱਲੋਂ ਕੀਤਾ ਜਾਂਦਾ ਹੈ।\n\nਤੁਹਾਡਾ ਪ੍ਰਸ਼ਾਸਕ ਤੁਹਾਡੇ ਡੀਵਾਈਸ ਨਾਲ ਸਬੰਧਿਤ ਸੈਟਿੰਗਾਂ, ਕਾਰਪੋਰੇਟ ਪਹੁੰਚ, ਐਪਾਂ, ਡਾਟਾ ਅਤੇ ਤੁਹਾਡੀ ਡੀਵਾਈਸ ਦੀ ਟਿਕਾਣਾ ਜਾਣਕਾਰੀ ਦੀ ਨਿਗਰਾਨੀ ਅਤੇ ਉਹਨਾਂ ਦਾ ਪ੍ਰਬੰਧਨ ਕਰ ਸਕਦਾ ਹੈ।\n\nਹੋਰ ਜਾਣਕਾਰੀ ਲਈ, ਆਪਣੇ ਪ੍ਰਸ਼ਾਸਕ ਨੂੰ ਸੰਪਰਕ ਕਰੋ।" "ਤੁਹਾਡੇ ਡੀਵਾਈਸ ਦਾ ਪ੍ਰਬੰਧਨ ਤੁਹਾਡੀ ਸੰਸਥਾ ਵੱਲੋਂ ਕੀਤਾ ਜਾਂਦਾ ਹੈ।\n\nਤੁਹਾਡਾ ਪ੍ਰਸ਼ਾਸਕ ਤੁਹਾਡੇ ਡੀਵਾਈਸ ਨਾਲ ਸਬੰਧਿਤ ਸੈਟਿੰਗਾਂ, ਕਾਰਪੋਰੇਟ ਪਹੁੰਚ, ਐਪਾਂ, ਡਾਟਾ ਅਤੇ ਤੁਹਾਡੇ ਡੀਵਾਈਸ ਦੀ ਟਿਕਾਣਾ ਜਾਣਕਾਰੀ ਦੀ ਨਿਗਰਾਨੀ ਕਰ ਸਕਦਾ ਹੈ ਅਤੇ ਉਹਨਾਂ ਦਾ ਪ੍ਰਬੰਧਨ ਕਰ ਸਕਦਾ ਹੈ।\n\nਹੋਰ ਜਾਣਕਾਰੀ ਲਈ, ਆਪਣੇ ਪ੍ਰਸ਼ਾਸਕ ਨੂੰ ਸੰਪਰਕ ਕਰੋ।" "ਤੁਹਾਡੀ ਸੰਸਥਾ ਵੱਲੋਂ ਇਸ ਡੀਵਾਈਸ \'ਤੇ ਇੱਕ ਪ੍ਰਮਾਣ-ਪੱਤਰ ਅਥਾਰਟੀ ਸਥਾਪਤ ਕੀਤੀ ਗਈ ਹੈ। ਤੁਹਾਡੇ ਸੁਰੱਖਿਅਤ ਨੈੱਟਵਰਕ ਟਰੈਫਿਕ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ ਜਾਂ ਉਸਨੂੰ ਸੋਧਿਆ ਜਾ ਸਕਦਾ ਹੈ।" "ਤੁਹਾਡੀ ਸੰਸਥਾ ਵੱਲੋਂ ਤੁਹਾਡੇ ਕਾਰਜ ਪ੍ਰੋਫਾਈਲ ਵਿੱਚ ਇੱਕ ਪ੍ਰਮਾਣ-ਪੱਤਰ ਅਥਾਰਟੀ ਸਥਾਪਤ ਕੀਤੀ ਗਈ ਹੈ। ਤੁਹਾਡੇ ਸੁਰੱਖਿਅਤ ਨੈੱਟਵਰਕ ਟਰੈਫਿਕ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ ਜਾਂ ਉਸਨੂੰ ਸੋਧਿਆ ਜਾ ਸਕਦਾ ਹੈ।" "ਇੱਕ ਪ੍ਰਮਾਣ-ਪੱਤਰ ਅਥਾਰਟੀ ਇਸ ਡੀਵਾਈਸ \'ਤੇ ਸਥਾਪਤ ਕੀਤੀ ਜਾਂਦੀ ਹੈ। ਤੁਹਾਡੇ ਸੁਰੱਖਿਅਤ ਨੈੱਟਵਰਕ ਟਰੈਫਿਕ ਦੀ ਨਿਗਰਾਨੀ ਕੀਤੀ ਜਾ ਸਕਦੀ ਹੈ ਜਾਂ ਉਸਨੂੰ ਸੋਧਿਆ ਜਾ ਸਕਦਾ ਹੈ।" "ਤੁਹਾਡੇ ਪ੍ਰਸ਼ਾਸਕ ਨੇ ਨੈੱਟਵਰਕ ਲੌਗਿੰਗ ਨੂੰ ਚਾਲੂ ਕੀਤਾ ਹੋਇਆ ਹੈ, ਜੋ ਤੁਹਾਡੇ ਡੀਵਾਈਸ \'ਤੇ ਟਰੈਫਿਕ ਦੀ ਨਿਗਰਾਨੀ ਕਰਦਾ ਹੈ।" "ਤੁਸੀਂ %1$s ਨਾਲ ਕਨੈਕਟ ਹੋ, ਜੋ ਈਮੇਲਾਂ, ਐਪਾਂ, ਅਤੇ ਵੈੱਬਸਾਈਟਾਂ ਸਮੇਤ ਤੁਹਾਡੀ ਨੈੱਟਵਰਕ ਸਰਗਰਮੀ ਦੀ ਨਿਗਰਾਨੀ ਕਰ ਸਕਦੀ ਹੈ।" "ਤੁਸੀਂ %1$s ਅਤੇ %2$s ਨਾਲ ਕਨੈਕਟ ਹੋ, ਜੋ ਈਮੇਲਾਂ, ਐਪਾਂ, ਅਤੇ ਵੈੱਬਸਾਈਟਾਂ ਸਮੇਤ ਤੁਹਾਡੀ ਨੈੱਟਵਰਕ ਸਰਗਰਮੀ ਦੀ ਨਿਗਰਾਨੀ ਕਰ ਸਕਦੀਆਂ ਹਨ।" "ਤੁਹਾਡੀ ਕਾਰਜ ਪ੍ਰੋਫਾਈਲ %1$s ਨਾਲ ਕਨੈਕਟ ਹੈ, ਜੋ ਈਮੇਲਾਂ, ਐਪਾਂ ਅਤੇ ਵੈੱਬਸਾਈਟਾਂ ਸਮੇਤ ਤੁਹਾਡੀ ਨੈੱਟਵਰਕ ਸਰਗਰਮੀ ਦੀ ਨਿਗਰਾਨੀ ਕਰ ਸਕਦੀ ਹੈ।" "ਤੁਹਾਡੀ ਨਿੱਜੀ ਪ੍ਰੋਫਾਈਲ %1$s ਨਾਲ ਕਨੈਕਟ ਹੈ, ਜੋ ਈਮੇਲਾਂ, ਐਪਾਂ, ਅਤੇ ਵੈੱਬਸਾਈਟਾਂ ਸਮੇਤ ਤੁਹਾਡੀ ਨੈੱਟਵਰਕ ਸਰਗਰਮੀ ਦੀ ਨਿਗਰਾਨੀ ਕਰ ਸਕਦੀ ਹੈ।" "ਤੁਹਾਡਾ ਡੀਵਾਈਸ %1$s ਵੱਲੋਂ ਪ੍ਰਬੰਧਿਤ ਕੀਤਾ ਜਾਂਦਾ ਹੈ।" "%1$s ਤੁਹਾਡੇ ਡੀਵਾਈਸ ਦੇ ਪ੍ਰਬੰਧਨ ਲਈ %2$s ਦੀ ਵਰਤੋਂ ਕਰਦੀ ਹੈ।" "ਤੁਹਾਡਾ ਪ੍ਰਸ਼ਾਸਕ ਸੈਟਿੰਗਾਂ, ਕਾਰਪੋਰੇਟ ਪਹੁੰਚ, ਐਪਾਂ, ਤੁਹਾਡੇ ਡੀਵਾਈਸ ਨਾਲ ਜੁੜੇ ਡਾਟੇ ਅਤੇ ਟਿਕਾਣਾ ਜਾਣਕਾਰੀ ਦੀ ਨਿਗਰਾਨੀ ਅਤੇ ਪ੍ਰਬੰਧਨ ਕਰ ਸਕਦਾ ਹੈ।" " " "ਹੋਰ ਜਾਣੋ" "ਤੁਸੀਂ %1$s ਨਾਲ ਕਨੈਕਟ ਹੋ, ਜੋ ਈਮੇਲਾਂ, ਐਪਾਂ, ਅਤੇ ਵੈੱਬਸਾਈਟਾਂ ਸਮੇਤ ਤੁਹਾਡੀ ਨੈੱਟਵਰਕ ਸਰਗਰਮੀ ਦੀ ਨਿਗਰਾਨੀ ਕਰ ਸਕਦੀ ਹੈ।" " " "VPN ਸੈਟਿੰਗਾਂ ਖੋਲ੍ਹੋ" " " "ਭਰੋਸੇਯੋਗ ਕ੍ਰੀਡੈਂਸ਼ੀਅਲ ਖੋਲ੍ਹੋ" "ਤੁਹਾਡੇ ਪ੍ਰਸ਼ਾਸਕ ਨੇ ਨੈੱਟਵਰਕ ਲੌਗਿੰਗ ਨੂੰ ਚਾਲੂ ਕੀਤਾ ਹੋਇਆ ਹੈ, ਜੋ ਤੁਹਾਡੇ ਡੀਵਾਈਸ \'ਤੇ ਟਰੈਫਿਕ ਦੀ ਨਿਗਰਾਨੀ ਕਰਦਾ ਹੈ।\n\nਹੋਰ ਜਾਣਕਾਰੀ ਲਈ, ਆਪਣੇ ਪ੍ਰਸ਼ਾਸਕ ਨੂੰ ਸੰਪਰਕ ਕਰੋ।" "ਤੁਸੀਂ ਕਿਸੇ ਐਪ ਨੂੰ ਇੱਕ VPN ਕਨੈਕਸ਼ਨ ਸੈੱਟ ਅੱਪ ਕਰਨ ਦੀ ਇਜਾਜ਼ਤ ਦਿੱਤੀ ਹੈ।\n\nਇਹ ਐਪ ਤੁਹਾਡੇ ਡੀਵਾਈਸ ਅਤੇ ਨੈੱਟਵਰਕ ਗਤੀਵਿਧੀ ਦਾ ਨਿਰੀਖਣ ਕਰ ਸਕਦੀ ਹੈ, ਈਮੇਲਾਂ, ਐਪਾਂ ਅਤੇ ਸੁਰੱਖਿਅਤ ਵੈੱਬਸਾਈਟਾਂ ਸਮੇਤ।" "ਤੁਹਾਡੇ ਕਾਰਜ ਪ੍ਰੋਫਾਈਲ ਦਾ ਪ੍ਰਬੰਧਨ %1$s ਵੱਲੋਂ ਕੀਤਾ ਜਾਂਦਾ ਹੈ।\n\nਤੁਹਾਡਾ ਪ੍ਰਸ਼ਾਸਕ ਈਮੇਲ, ਐਪਾਂ, ਅਤੇ ਵੈੱਬਸਾਈਟਾਂ ਸਮੇਤ ਤੁਹਾਡੀ ਨੈੱਟਵਰਕ ਸਰਗਰਮੀ ਦੀ ਨਿਗਰਾਨੀ ਕਰਨ ਦੇ ਸਮਰੱਥ ਹੈ।\n\nਹੋਰ ਜਾਣਕਾਰੀ ਲਈ, ਆਪਣੇ ਪ੍ਰਸ਼ਾਸਕ ਨਾਲ ਸੰਪਰਕ ਕਰੋ।\n\nਤੁਸੀਂ ਇੱਕ VPN ਨਾਲ ਵੀ ਕਨੈਕਟ ਹੋਂ, ਜੋ ਤੁਹਾਡੀ ਨੈੱਟਵਰਕ ਸਰਗਰਮੀ ਦੀ ਨਿਗਰਾਨੀ ਕਰ ਸਕਦਾ ਹੈ।" "VPN" "ਤੁਸੀਂ %1$s ਨਾਲ ਕਨੈਕਟ ਹੋ, ਜੋ ਈਮੇਲਾਂ, ਐਪਾਂ ਅਤੇ ਵੈੱਬਸਾਈਟਾਂ ਸਮੇਤ ਤੁਹਾਡੀ ਨੈਟਵਰਕ ਸਰਗਰਮੀ ਦੀ ਨਿਗਰਾਨੀ ਕਰ ਸਕਦੀ ਹੈ।" "ਤੁਸੀਂ %1$s ਨਾਲ ਕਨੈਕਟ ਹੋ, ਜੋ ਈਮੇਲ, ਐਪਸ ਅਤੇ ਵੈਬਸਫ਼ਿਆਂ ਸਮੇਤ ਤੁਹਾਡੀ ਨੈੱਟਵਰਕ ਗਤੀਵਿਧੀ ਦਾ ਨਿਰੀਖਣ ਕਰ ਸਕਦੀ ਹੈ।" "ਤੁਸੀਂ %1$s ਨਾਲ ਕਨੈਕਟ ਹੋ, ਜੋ ਈਮੇਲਾਂ, ਐਪਾਂ, ਅਤੇ ਵੈੱਬਸਾਈਟਾਂ ਸਮੇਤ ਤੁਹਾਡੀ ਨਿੱਜੀ ਨੈੱਟਵਰਕ ਸਰਗਰਮੀ ਦੀ ਨਿਗਰਾਨੀ ਕਰ ਸਕਦੀ ਹੈ।" "ਤੁਹਾਡੇ ਕਾਰਜ ਪ੍ਰੋਫਾਈਲ ਦਾ ਪ੍ਰਬੰਧਨ %1$s ਵੱਲੋਂ ਕੀਤਾ ਜਾਂਦਾ ਹੈ। ਇਹ ਪ੍ਰੋਫਾਈਲ %2$s ਨਾਲ ਕਨੈਕਟ ਹੈ, ਜੋ ਈਮੇਲਾਂ, ਐਪਾਂ, ਅਤੇ ਵੈੱਬਸਾਈਟਾਂ ਸਮੇਤ ਤੁਹਾਡੀ ਕਾਰਜ ਨੈੱਟਵਰਕ ਸਰਗਰਮੀ ਦੀ ਨਿਗਰਾਨੀ ਕਰ ਸਕਦੀ ਹੈ।\n\nਹੋਰ ਜਾਣਕਾਰੀ ਲਈ, ਆਪਣੇ ਪ੍ਰਸ਼ਾਸਕ ਨਾਲ ਸੰਪਰਕ ਕਰੋ।" "ਤੁਹਾਡੇ ਕਾਰਜ ਪ੍ਰੋਫਾਈਲ ਦਾ ਪ੍ਰਬੰਧਨ %1$s ਵੱਲੋਂ ਕੀਤਾ ਜਾਂਦਾ ਹੈ। ਪ੍ਰੋਫਾਈਲ %2$s ਨਾਲ ਕਨੈਕਟ ਕੀਤਾ ਗਿਆ ਹੈ, ਜੋ ਈਮੇਲਾਂ, ਐਪਾਂ, ਅਤੇ ਵੈੱਬਸਾਈਟਾਂ ਸਮੇਤ ਤੁਹਾਡੀ ਕਾਰਜ ਨੈੱਟਵਰਕ ਸਰਗਰਮੀ ਦੀ ਨਿਗਰਾਨੀ ਕਰ ਸਕਦੀ ਹੈ।\n\nਤੁਸੀਂ %3$s ਨਾਲ ਵੀ ਕਨੈਕਟ ਹੋਂ, ਜੋ ਤੁਹਾਡੀ ਨਿੱਜੀ ਨੈੱਟਵਰਕ ਸਰਗਰਮੀ ਦੀ ਨਿਗਰਾਨੀ ਕਰ ਸਕਦੀ ਹੈ।" "ਟਰੱਸਟ-ਏਜੰਟ ਵੱਲੋਂ ਅਣਲਾਕ ਰੱਖਿਆ ਗਿਆ" "ਡੀਵਾਈਸ ਲਾਕ ਰਹੇਗਾ ਜਦੋਂ ਤੱਕ ਤੁਸੀਂ ਮੈਨੂਅਲੀ ਅਣਲਾਕ ਨਹੀਂ ਕਰਦੇ" "ਤੇਜ਼ੀ ਨਾਲ ਸੂਚਨਾਵਾਂ ਪ੍ਰਾਪਤ ਕਰੋ" "ਅਣਲਾਕ ਕਰਨ ਤੋਂ ਪਹਿਲਾਂ ਉਹਨਾਂ ਨੂੰ ਦੇਖੋ" "ਨਹੀਂ ਧੰਨਵਾਦ" "ਸਥਾਪਤ ਕਰੋ" "%1$s. %2$s" "ਹੁਣੇ ਬੰਦ ਕਰੋ" "ਧੁਨੀ ਸੈਟਿੰਗਾਂ" "ਵਿਸਤਾਰ ਕਰੋ" "ਨਸ਼ਟ ਕਰੋ" "ਸਵੈਚਲਿਤ ਸੁਰਖੀ ਮੀਡੀਆ" "ਬੰਦ ਸੁਰਖੀਆਂ ਦੇ ਨੁਕਤੇ" "ਸੁਰਖੀਆਂ ਓਵਰਲੇ" "ਚਾਲੂ ਕਰੋ" "ਬੰਦ ਕਰੋ" "ਆਊਟਪੁੱਟ ਡੀਵਾਈਸ ਵਰਤੋ" "ਸਕ੍ਰੀਨ ਪਿੰਨ ਕੀਤੀ" "ਇਹ ਇਸ ਨੂੰ ਤਦ ਤੱਕ ਦ੍ਰਿਸ਼ ਵਿੱਚ ਰੱਖਦਾ ਹੈ ਜਦ ਤੱਕ ਤੁਸੀਂ ਅਨਪਿੰਨ ਨਹੀਂ ਕਰਦੇ। ਅਨਪਿੰਨ ਕਰਨ ਲਈ \'ਪਿੱਛੇ\' ਅਤੇ \'ਰੂਪ-ਰੇਖਾ\' ਨੂੰ ਸਪੱਰਸ਼ ਕਰੋ ਅਤੇ ਦਬਾ ਕੇ ਰੱਖੋ।" "ਤੁਹਾਡੇ ਵੱਲੋਂ ਅਨਪਿੰਨ ਨਾ ਕੀਤੇ ਜਾਣ ਤੱਕ ਇਸਨੂੰ ਦਿਖਾਇਆ ਜਾਂਦਾ ਹੈ। ਅਨਪਿੰਨ ਕਰਨ ਲਈ \'ਪਿੱਛੇ\' ਅਤੇ \'ਹੋਮ\' ਨੂੰ ਸਪੱਰਸ਼ ਕਰਕੇ ਦਬਾਈ ਰੱਖੋ।" "ਤੁਹਾਡੇ ਵੱਲੋਂ ਅਨਪਿੰਨ ਨਾ ਕੀਤੇ ਜਾਣ ਤੱਕ ਇਸਨੂੰ ਦਿਖਾਇਆ ਜਾਂਦਾ ਹੈ। ਅਨਪਿੰਨ ਕਰਨ ਲਈ ਉੱਪਰ ਵੱਲ ਸਵਾਈਪ ਕਰੋ ਅਤੇ ਫੜ ਕੇ ਰੱਖੋ।" "ਇਹ ਇਸ ਨੂੰ ਤਦ ਤੱਕ ਦ੍ਰਿਸ਼ ਵਿੱਚ ਰੱਖਦਾ ਹੈ ਜਦ ਤੱਕ ਤੁਸੀਂ ਅਨਪਿੰਨ ਨਹੀਂ ਕਰਦੇ। ਅਨਪਿੰਨ ਕਰਨ ਲਈ \'ਰੂਪ-ਰੇਖਾ\' ਨੂੰ ਸਪੱਰਸ਼ ਕਰੋ ਅਤੇ ਦਬਾ ਕੇ ਰੱਖੋ।" "ਤੁਹਾਡੇ ਵੱਲੋਂ ਅਨਪਿੰਨ ਨਾ ਕੀਤੇ ਜਾਣ ਤੱਕ ਇਸਨੂੰ ਦਿਖਾਇਆ ਜਾਂਦਾ ਹੈ। ਅਨਪਿੰਨ ਕਰਨ ਲਈ \'ਹੋਮ\' ਨੂੰ ਸਪੱਰਸ਼ ਕਰਕੇ ਦਬਾਈ ਰੱਖੋ।" "ਇਸ ਸਕ੍ਰੀਨ ਨੂੰ ਅਨਪਿੰਨ ਕਰਨ ਲਈ, \'ਪਿੱਛੇ\' ਅਤੇ \'ਰੂਪ-ਰੇਖਾ\' ਬਟਨਾਂ ਨੂੰ ਸਪੱਰਸ਼ ਕਰਕੇ ਦਬਾਈ ਰੱਖੋ" "ਇਸ ਸਕ੍ਰੀਨ ਨੂੰ ਅਨਪਿੰਨ ਕਰਨ ਲਈ, \'ਪਿੱਛੇ\' ਅਤੇ \'ਹੋਮ\' ਬਟਨਾਂ ਨੂੰ ਸਪੱਰਸ਼ ਕਰੋ ਅਤੇ ਦਬਾਈ ਰੱਖੋ" "ਇਸ ਸਕ੍ਰੀਨ ਨੂੰ ਅਨਪਿੰਨ ਕਰਨ ਲਈ, ਉੱਪਰ ਵੱਲ ਸਵਾਈਪ ਕਰਕੇ ਰੱਖੋ" "ਸਮਝ ਲਿਆ" "ਨਹੀਂ ਧੰਨਵਾਦ" "ਸਕ੍ਰੀਨ ਪਿੰਨ ਕੀਤੀ ਗਈ" "ਸਕ੍ਰੀਨ ਅਨਪਿੰਨ ਕੀਤੀ ਗਈ" "ਕੀ %1$s ਨੂੰ ਲੁਕਾਉਣਾ ਹੈ?" "ਇਹ ਅਗਲੀ ਵਾਰ ਮੁੜ ਪ੍ਰਗਟ ਹੋਵੇਗਾ ਜਦੋਂ ਤੁਸੀਂ ਇਸਨੂੰ ਸੈਟਿੰਗਾਂ ਵਿੱਚ ਚਾਲੂ ਕਰਦੇ ਹੋ।" "ਲੁਕਾਓ" "ਕਾਲ ਕਰੋ" "ਸਿਸਟਮ" "ਘੰਟੀ ਵਜਾਓ" "ਮੀਡੀਆ" "ਅਲਾਰਮ" "ਸੂਚਨਾ" "ਬਲੂਟੁੱਥ" "ਦੂਹਰੀ ਮਲਟੀ ਟੋਨ ਆਵਰਤੀ" "ਪਹੁੰਚਯੋਗਤਾ" "ਕਾਲਾਂ" "ਘੰਟੀ" "ਥਰਥਰਾਹਟ" "ਮਿਊਟ" "ਫ਼ੋਨ ਥਰਥਰਾਹਟ \'ਤੇ ਹੈ" "ਫ਼ੋਨ ਮਿਊਟ ਕੀਤਾ ਗਿਆ ਹੈ" "%1$s। ਅਣਮਿਊਟ ਕਰਨ ਲਈ ਟੈਪ ਕਰੋ।" "%1$s। ਥਰਥਰਾਹਟ ਸੈੱਟ ਕਰਨ ਲਈ ਟੈਪ ਕਰੋ। ਪਹੁੰਚਯੋਗਤਾ ਸੇਵਾਵਾਂ ਮਿਊਟ ਹੋ ਸਕਦੀਆਂ ਹਨ।" "%1$s। ਮਿਊਟ ਕਰਨ ਲਈ ਟੈਪ ਕਰੋ। ਪਹੁੰਚਯੋਗਤਾ ਸੇਵਾਵਾਂ ਮਿਊਟ ਹੋ ਸਕਦੀਆਂ ਹਨ।" "%1$s। ਥਰਥਰਾਹਟ \'ਤੇ ਸੈੱਟ ਕਰਨ ਲਈ ਟੈਪ ਕਰੋ।" "%1$s। ਮਿਊਟ ਕਰਨ ਲਈ ਟੈਪ ਕਰੋ।" "ਮਿਊਟ ਕਰੋ" "ਅਣਮਿਊਟ ਕਰੋ" "ਥਰਥਰਾਹਟ" "%s ਵੌਲਿਊਮ ਕੰਟਰੋਲ" "ਕਾਲਾਂ ਆਉਣ ਅਤੇ ਸੂਚਨਾਵਾਂ ਮਿਲਣ \'ਤੇ ਘੰਟੀ ਵਜੇਗੀ (%1$s)" "ਮੀਡੀਆ ਆਊਟਪੁੱਟ" "ਫ਼ੋਨ ਕਾਲ ਆਊਟਪੁੱਟ" "ਕੋਈ ਡੀਵਾਈਸ ਨਹੀਂ ਮਿਲੇ" "ਕੋਈ ਡੀਵਾਈਸ ਨਹੀਂ ਮਿਲੇ। %1$s ਚਾਲੂ ਕਰਨ ਨੂੰ ਅਜ਼ਮਾਓ" "ਬਲੂਟੁੱਥ" "ਵਾਈ-ਫਾਈ" "ਬਲੂਟੁੱਥ ਅਤੇ ਵਾਈ-ਫਾਈ" "System UI ਟਿਊਨਰ" "ਜੋਡ਼ੀ ਗਈ ਬੈਟਰੀ ਪ੍ਰਤਿਸ਼ਤਤਾ ਦਿਖਾਓ" "ਜਦੋਂ ਚਾਰਜ ਨਾ ਹੋ ਰਹੀ ਹੋਵੇ ਤਾਂ ਸਥਿਤੀ ਪੱਟੀ ਪ੍ਰਤੀਕ ਦੇ ਅੰਦਰ ਬੈਟਰੀ ਪੱਧਰ ਪ੍ਰਤਿਸ਼ਤਤਾ ਦਿਖਾਓ" "ਤਤਕਾਲ ਸੈਟਿੰਗਾਂ" "ਸਥਿਤੀ ਪੱਟੀ" "ਰੂਪ-ਰੇਖਾ" "ਸਿਸਟਮ UI ਡੈਮੋ ਮੋਡ" "ਡੈਮੋ ਮੋਡ ਚਾਲੂ ਕਰੋ" "ਡੈਮੋ ਮੋਡ ਦੇਖੋ" "ਈਥਰਨੈਟ" "ਅਲਾਰਮ" "ਕਾਰਜ ਪ੍ਰੋਫਾਈਲ" "ਜਹਾਜ਼ ਮੋਡ" "ਟਾਇਲ ਸ਼ਾਮਲ ਕਰੋ" "ਪ੍ਰਸਾਰਨ ਟਾਇਲ" "ਤੁਸੀਂ %1$s ਵਜੇ ਆਪਣਾ ਅਗਲਾ ਅਲਾਰਮ ਨਹੀਂ ਸੁਣੋਗੇ ਜਦੋਂ ਤੱਕ ਉਸਤੋਂ ਪਹਿਲਾਂ ਤੁਸੀਂ ਇਸਨੂੰ ਬੰਦ ਨਹੀਂ ਕਰਦੇ" "ਤੁਸੀਂ %1$s ਵਜੇ ਆਪਣਾ ਅਗਲਾ ਅਲਾਰਮ ਨਹੀਂ ਸੁਣੋਗੇ" "%1$s ਵਜੇ" "%1$s ਵਜੇ" "ਤਤਕਾਲ ਸੈਟਿੰਗਾਂ, %s।" "ਹੌਟਸਪੌਟ" "ਕਾਰਜ ਪ੍ਰੋਫਾਈਲ" "ਕੁਝ ਵਾਸਤੇ ਤਾਂ ਮਜ਼ੇਦਾਰ ਹੈ ਲੇਕਿਨ ਸਾਰਿਆਂ ਵਾਸਤੇ ਨਹੀਂ" "ਸਿਸਟਮ UI ਟਿਊਨਰ ਤੁਹਾਨੂੰ Android ਵਰਤੋਂਕਾਰ ਇੰਟਰਫੇਸ ਤਬਦੀਲ ਕਰਨ ਅਤੇ ਵਿਉਂਤਬੱਧ ਕਰਨ ਲਈ ਵਾਧੂ ਤਰੀਕੇ ਦਿੰਦਾ ਹੈ। ਇਹ ਪ੍ਰਯੋਗਾਤਮਿਕ ਵਿਸ਼ੇਸ਼ਤਾਵਾਂ ਭਵਿੱਖ ਦੀ ਰੀਲੀਜ਼ ਵਿੱਚ ਬਦਲ ਸਕਦੀਆਂ ਹਨ, ਟੁੱਟ ਸਕਦੀਆਂ ਹਨ, ਜਾਂ ਅਲੋਪ ਹੋ ਸਕਦੀਆਂ ਹਨ। ਸਾਵਧਾਨੀ ਨਾਲ ਅੱਗੇ ਵੱਧੋ।" "ਇਹ ਪ੍ਰਯੋਗਾਤਮਿਕ ਵਿਸ਼ੇਸ਼ਤਾਵਾਂ ਭਵਿੱਖ ਦੀ ਰੀਲੀਜ਼ ਵਿੱਚ ਬਦਲ ਸਕਦੀਆਂ ਹਨ, ਟੁੱਟ ਸਕਦੀਆਂ ਹਨ, ਜਾਂ ਅਲੋਪ ਹੋ ਸਕਦੀਆਂ ਹਨ। ਸਾਵਧਾਨੀ ਨਾਲ ਅੱਗੇ ਵੱਧੋ।" "ਸਮਝ ਲਿਆ" "ਵਧਾਈਆਂ! ਸਿਸਟਮ UI ਟਿਊਨਰ ਨੂੰ ਸੈਟਿੰਗਾਂ ਵਿੱਚ ਜੋੜਿਆ ਗਿਆ ਹੈ" "ਸੈਟਿੰਗਾਂ ਤੋਂ ਹਟਾਓ" "ਕੀ ਸੈਟਿੰਗਾਂ ਤੋਂ ਸਿਸਟਮ UI ਟਿਊਨਰ ਨੂੰ ਹਟਾਉਣਾ ਹੈ ਅਤੇ ਇਸਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਵਰਤੋਂ ਕਰਨ ਤੋਂ ਰੋਕਣਾ ਹੈ?" "ਐਪਲੀਕੇਸ਼ਨ ਤੁਹਾਡੇ ਡੀਵਾਈਸ ਤੇ ਸਥਾਪਤ ਨਹੀਂ ਕੀਤੀ ਗਈ ਹੈ" "ਘੜੀ ਸਕਿੰਟ ਦਿਖਾਓ" "ਸਥਿਤੀ ਪੱਟੀ ਵਿੱਚ ਘੜੀ ਸਕਿੰਟ ਦਿਖਾਓ। ਬੈਟਰੀ ਸਮਰੱਥਾ ਤੇ ਅਸਰ ਪੈ ਸਕਦਾ ਹੈ।" "ਤਤਕਾਲ ਸੈਟਿੰਗਾਂ ਨੂੰ ਦੁਬਾਰਾ ਕ੍ਰਮ ਦਿਓ" "ਤਤਕਾਲ ਸੈਟਿੰਗਾਂ ਵਿੱਚ ਚਮਕ ਦਿਖਾਓ" "ਪ੍ਰਯੋਗਾਤਮਿਕ" "Bluetooth ਚਾਲੂ ਕਰੋ?" "ਆਪਣੇ ਟੈਬਲੈੱਟ ਨਾਲ ਆਪਣਾ ਕੀ-ਬੋਰਡ ਕਨੈਕਟ ਕਰਨ ਲਈ, ਤੁਹਾਨੂੰ ਪਹਿਲਾਂ ਬਲੂਟੁੱਥ ਚਾਲੂ ਕਰਨ ਦੀ ਲੋੜ ਹੈ।" "ਚਾਲੂ ਕਰੋ" "ਸੂਚਨਾਵਾਂ ਚੁੱਪਚਾਪ ਢੰਗ ਨਾਲ ਦਿਖਾਓ" "ਸਾਰੀਆਂ ਸੂਚਨਾਵਾਂ ਨੂੰ ਬਲਾਕ ਕਰੋ" "ਚੁੱਪ ਨਾ ਕਰਵਾਓ" "ਚੁੱਪ ਨਾ ਕਰਵਾਓ ਜਾਂ ਬਲੌਕ ਨਾ ਕਰੋ" "ਪਾਵਰ ਸੂਚਨਾ ਕੰਟਰੋਲ" "ਚਾਲੂ" "ਬੰਦ" "ਪਾਵਰ ਸੂਚਨਾ ਕੰਟਰੋਲਾਂ ਨਾਲ, ਤੁਸੀਂ ਕਿਸੇ ਐਪ ਦੀਆਂ ਸੂਚਨਾਵਾਂ ਲਈ ਮਹੱਤਤਾ ਪੱਧਰ ਨੂੰ 0 ਤੋਂ 5 ਤੱਕ ਸੈੱਟ ਕਰ ਸਕਦੇ ਹੋ। \n\n""ਪੱਧਰ 5"" \n- ਸੂਚਨਾ ਸੂਚੀ ਦੇ ਸਿਖਰ \'ਤੇ ਦਿਖਾਓ \n- ਪੂਰੀ ਸਕ੍ਰੀਨ ਰੁਕਾਵਟ ਦੀ ਆਗਿਆ ਦਿਓ \n- ਹਮੇਸ਼ਾਂ ਝਲਕ ਦਿਖਾਓ \n\n""ਪੱਧਰ 4"" \n- ਪੂਰੀ ਸਕ੍ਰੀਨ ਰੁਕਾਵਟ ਨੂੰ ਰੋਕੋ \n- ਹਮੇਸ਼ਾਂ ਝਲਕ ਦਿਖਾਓ \n\n""ਪੱਧਰ 3"" \n- ਪੂਰੀ ਸਕ੍ਰੀਨ ਰੁਕਾਵਟ ਨੂੰ ਰੋਕੋ \n- ਕਦੇ ਝਲਕ ਨਾ ਦਿਖਾਓ \n\n""ਪੱਧਰ 2"" \n- ਪੂਰੀ ਸਕ੍ਰੀਨ ਰੁਕਾਵਟ ਨੂੰ ਰੋਕੋ \n- ਕਦੇ ਝਲਕ ਨਾ ਦਿਖਾਓ \n- ਕਦੇ ਵੀ ਧੁਨੀ ਜਾਂ ਥਰਥਰਾਹਟ ਨਾ ਕਰੋ \n\n""ਪੱਧਰ 1"" \n- ਪੂਰੀ ਸਕ੍ਰੀਨ ਰੁਕਾਵਟ ਨੂੰ ਰੋਕੋ \n- ਕਦੇ ਝਲਕ ਨਾ ਦਿਖਾਓ \n- ਕਦੇ ਧੁਨੀ ਜਾਂ ਥਰਥਰਾਹਟ ਨਾ ਕਰੋ \n- ਲਾਕ ਸਕ੍ਰੀਨ ਅਤੇ ਸਥਿਤੀ ਪੱਟੀ ਤੋਂ ਲੁਕਾਓ \n- ਸੂਚਨਾ ਸੂਚੀ ਦੇ ਹੇਠਾਂ ਦਿਖਾਓ \n\n""ਪੱਧਰ 0"" \n- ਐਪ ਤੋਂ ਸਾਰੀਆਂ ਸੂਚਨਾਵਾਂ ਨੂੰ ਬਲਾਕ ਕਰੋ" "ਸੂਚਨਾਵਾਂ" "ਤੁਹਾਨੂੰ ਹੁਣ ਇਹ ਸੂਚਨਾਵਾਂ ਦਿਖਾਈ ਨਹੀਂ ਦੇਣਗੀਆਂ" "ਇਹਨਾਂ ਸੂਚਨਾਵਾਂ ਨੂੰ ਛੋਟਾ ਕੀਤਾ ਜਾਵੇਗਾ" "ਇਹ ਸੂਚਨਾਵਾਂ ਚੁੱਪ-ਚਪੀਤੇ ਦਿਖਾਈਆਂ ਜਾਣਗੀਆਂ" "ਇਹ ਸੂਚਨਾਵਾਂ ਤੁਹਾਨੂੰ ਸੁਚੇਤ ਕਰਨਗੀਆਂ" "ਤੁਸੀਂ ਇਹਨਾਂ ਸੂਚਨਾਵਾਂ ਨੂੰ ਆਮ ਤੌਰ \'ਤੇ ਖਾਰਜ ਕਰਦੇ ਹੋ। \nਕੀ ਇਹਨਾਂ ਸੂਚਨਾਵਾਂ ਨੂੰ ਦਿਖਾਉਣਾ ਜਾਰੀ ਰੱਖਣਾ ਹੈ?" "ਹੋ ਗਿਆ" "ਲਾਗੂ ਕਰੋ" "ਕੀ ਇਨ੍ਹਾਂ ਸੂਚਨਾਵਾਂ ਨੂੰ ਦਿਖਾਉਣਾ ਜਾਰੀ ਰੱਖਣਾ ਹੈ?" "ਸੂਚਨਾਵਾਂ ਬੰਦ ਕਰੋ" "ਚੁੱਪ-ਚਪੀਤੇ ਡਿਲੀਵਰ ਕਰੋ" "ਬਲਾਕ ਕਰੋ" "ਦਿਖਾਉਣਾ ਜਾਰੀ ਰੱਖੋ" "ਛੋਟਾ ਕਰੋ" "ਖਾਮੋਸ਼" "ਚੁੱਪ ਰਹੋ" "ਸੁਚੇਤਨਾ" "ਸੁਚੇਤ ਰਖੋ" "ਸੂਚਨਾਵਾਂ ਬੰਦ ਕਰੋ" "ਕੀ ਇਸ ਐਪ ਤੋਂ ਸੂਚਨਾਵਾਂ ਨੂੰ ਦਿਖਾਉਣਾ ਜਾਰੀ ਰੱਖਣਾ ਹੈ?" "ਸ਼ਾਂਤ" "ਸੁਚੇਤਨਾ" "ਬੁਲਬੁਲਾ" "ਤੁਹਾਨੂੰ ਬਿਨਾਂ ਧੁਨੀ ਅਤੇ ਥਰਥਰਾਹਟ ਦੇ ਫੋਕਸ ਕਰਨ ਵਿੱਚ ਮਦਦ ਕਰਦਾ ਹੈ।" "ਧੁਨੀ ਅਤੇ ਥਰਥਰਾਹਟ ਨਾਲ ਤੁਹਾਡਾ ਧਿਆਨ ਖਿੱਚਦੀ ਹੈ।" "ਇਸ ਸਮੱਗਰੀ ਦੇ ਅਸਥਿਰ ਸ਼ਾਰਟਕੱਟ ਨਾਲ ਆਪਣਾ ਧਿਆਨ ਕੇਂਦਰਿਤ ਰੱਖੋ।" "ਇਹਨਾਂ ਸੂਚਨਾਵਾਂ ਨੂੰ ਸੋਧਿਆ ਨਹੀਂ ਜਾ ਸਕਦਾ।" "ਇਹ ਸੂਚਨਾਵਾਂ ਦਾ ਗਰੁੱਪ ਇੱਥੇ ਸੰਰੂਪਿਤ ਨਹੀਂ ਕੀਤਾ ਜਾ ਸਕਦਾ" "ਇੱਕ ਐਪ ਦੀ ਥਾਂ \'ਤੇ ਦੂਜੀ ਐਪ ਰਾਹੀਂ ਦਿੱਤੀ ਗਈ ਸੂਚਨਾ" "ਸਾਰੀਆਂ %1$s ਸੂਚਨਾਵਾਂ" "ਹੋਰ ਦੇਖੋ" "ਇਹ ਐਪ ਕੈਮਰੇ ਦੀ ਵਰਤੋਂ ਕਰ ਰਹੀ ਹੈ।" "ਇਹ ਐਪ ਮਾਈਕ੍ਰੋਫ਼ੋਨ ਦੀ ਵਰਤੋਂ ਕਰ ਰਹੀ ਹੈ।" "ਇਹ ਐਪ ਤੁਹਾਡੀ ਸਕ੍ਰੀਨ \'ਤੇ ਹੋਰਾਂ ਐਪਾਂ ਉੱਪਰ ਦਿਖਾਈ ਜਾ ਰਹੀ ਹੈ।" "ਇਹ ਐਪ ਮਾਈਕ੍ਰੋਫ਼ੋਨ ਅਤੇ ਕੈਮਰੇ ਦੀ ਵਰਤੋਂ ਕਰ ਰਹੀ ਹੈ।" "ਇਹ ਐਪ ਤੁਹਾਡੀ ਸਕ੍ਰੀਨ \'ਤੇ ਹੋਰਾਂ ਐਪਾਂ ਉੱਪਰ ਦਿਖਾਈ ਜਾ ਰਹੀ ਹੈ ਅਤੇ ਕੈਮਰੇ ਦੀ ਵਰਤੋਂ ਕਰ ਰਹੀ ਹੈ।" "ਇਹ ਐਪ ਤੁਹਾਡੀ ਸਕ੍ਰੀਨ \'ਤੇ ਹੋਰਾਂ ਐਪਾਂ ਉੱਪਰ ਦਿਖਾਈ ਜਾ ਰਹੀ ਹੈ ਅਤੇ ਮਾਈਕ੍ਰੋਫ਼ੋਨ ਦੀ ਵਰਤੋਂ ਕਰ ਰਹੀ ਹੈ।" "ਇਹ ਐਪ ਤੁਹਾਡੀ ਸਕ੍ਰੀਨ \'ਤੇ ਹੋਰਾਂ ਐਪਾਂ ਉੱਪਰ ਦਿਖਾਈ ਜਾ ਰਹੀ ਹੈ ਅਤੇ ਮਾਈਕ੍ਰੋਫ਼ੋਨ ਅਤੇ ਕੈਮਰੇ ਦੀ ਵਰਤੋਂ ਕਰ ਰਹੀ ਹੈ।" "ਸੈਟਿੰਗਾਂ" "ਠੀਕ ਹੈ" "%1$s ਲਈ ਸੂਚਨਾ ਕੰਟਰੋਲਾਂ ਨੂੰ ਖੋਲ੍ਹਿਆ ਗਿਆ" "%1$s ਲਈ ਸੂਚਨਾ ਕੰਟਰੋਲਾਂ ਨੂੰ ਬੰਦ ਕੀਤਾ ਗਿਆ" "ਇਸ ਚੈਨਲ ਤੋਂ ਸੂਚਨਾਵਾਂ ਨੂੰ ਇਜਾਜ਼ਤ ਦਿਓ" "ਹੋਰ ਸੈਟਿੰਗਾਂ" "ਵਿਉਂਤਬੱਧ ਕਰੋ" "ਹੋ ਗਿਆ" "ਅਣਕੀਤਾ ਕਰੋ" "ਇਸ ਸੂਚਨਾ ਦੀ ਗੱਲ-ਬਾਤ ਨਹੀਂ ਵਜੋਂ ਨਿਸ਼ਾਨਦੇਹੀ ਕਰੋ" "ਮਨਪਸੰਦ" "ਨਾਪਸੰਦ" "ਮਿਊਟ ਕਰੋ" "ਅਣਮਿਊਟ ਕਰੋ" "ਬੁਲਬੁਲੇ ਵਜੋਂ ਦਿਖਾਓ" "ਬੁਲਬੁਲੇ ਬੰਦ ਕਰੋ" "ਹੋਮ ਸਕ੍ਰੀਨ \'ਤੇ ਸ਼ਾਮਲ ਕਰੋ" "%1$s %2$s" "ਸੂਚਨਾ ਕੰਟਰੋਲ" "ਸੂਚਨਾ ਸਨੂਜ਼ ਵਿਕਲਪ" "ਸਨੂਜ਼ ਕਰੋ" "ਅਣਕੀਤਾ ਕਰੋ" "%1$s ਲਈ ਸਨੂਜ਼ ਕੀਤਾ ਗਿਆ" %d ਘੰਟਾ %d ਘੰਟੇ %d ਮਿੰਟ %d ਮਿੰਟ "ਬੈਟਰੀ ਵਰਤੋਂ" "ਬੈਟਰੀ ਸੇਵਰ ਚਾਰਜਿੰਗ ਦੌਰਾਨ ਉਪਲਬਧ ਨਹੀਂ ਹੈ" "ਬੈਟਰੀ ਸੇਵਰ" "ਕਾਰਗੁਜ਼ਾਰੀ ਅਤੇ ਬੈਕਗ੍ਰਾਊਂਡ ਡਾਟੇ ਨੂੰ ਘਟਾਉਂਦਾ ਹੈ" "ਬਟਨ %1$s" "Home" "Back" "Up" "Down" "Left" "Right" "Center" "ਟੈਬ" "Space" "Enter" "Backspace" "Play/Pause" "Stop" "ਅੱਗੇ" "ਪਿਛਲਾ" "Rewind" "ਤੇਜ਼ੀ ਨਾਲ ਅੱਗੇ ਭੇਜੋ" "Page Up" "Page Down" "ਮਿਟਾਓ" "Home" "End" "Insert" "Num Lock" "Numpad %1$s" "ਸਿਸਟਮ" "ਹੋਮ ਸਕ੍ਰੀਨ" "ਹਾਲੀਆ" "ਪਿੱਛੇ" "ਸੂਚਨਾਵਾਂ" "ਕੀ-ਬੋਰਡ ਸ਼ਾਰਟਕੱਟ" "ਕੀ-ਬੋਰਡ ਖਾਕਾ ਬਦਲੋ" "ਐਪਲੀਕੇਸ਼ਨਾਂ" "ਸਹਾਇਕ" "ਬ੍ਰਾਊਜ਼ਰ" "ਸੰਪਰਕ" "ਈਮੇਲ" "SMS" "ਸੰਗੀਤ" "YouTube" "ਕੈਲੰਡਰ" "ਵੌਲਿਊਮ ਕੰਟਰੋਲਾਂ ਨਾਲ ਦਿਖਾਓ" "ਪਰੇਸ਼ਾਨ ਨਾ ਕਰੋ" "ਵੌਲਿਊਮ ਬਟਨ ਸ਼ਾਰਟਕੱਟ" "ਅਵਾਜ਼ ਉੱਚੀ ਹੋਣ \'ਤੇ \'ਪਰੇਸ਼ਾਨ ਨਾ ਕਰੋ\' ਤੋਂ ਬਾਹਰ ਜਾਓ" "ਬੈਟਰੀ" "ਘੜੀ" "ਹੈੱਡਸੈੱਟ" "ਸੈਟਿੰਗਾਂ ਖੋਲ੍ਹੋ" "ਹੈੱਡਫ਼ੋਨ ਨੂੰ ਕਨੈਕਟ ਕੀਤਾ ਗਿਆ" "ਹੈੱਡਸੈੱਟ ਕਨੈਕਟ ਕੀਤਾ ਗਿਆ" "ਡਾਟਾ ਸੇਵਰ" "ਡਾਟਾ ਸੇਵਰ ਚਾਲੂ ਹੈ" "ਡਾਟਾ ਸੇਵਰ ਬੰਦ ਹੈ" "ਚਾਲੂ" "ਬੰਦ" "ਦਿਸ਼ਾ-ਨਿਰਦੇਸ਼ ਪੱਟੀ" "ਖਾਕਾ" "ਵਧੇਰੇ ਖੱਬੇ ਬਟਨ ਕਿਸਮ" "ਵਧੇਰੇ ਸੱਜੇ ਬਟਨ ਕਿਸਮ" "(ਪੂਰਵ-ਨਿਰਧਾਰਤ)" "ਕਲਿੱਪਬੋਰਡ" "ਕੀ-ਕੋਡ" "ਘੁਮਾਉਣ ਦੀ ਪੁਸ਼ਟੀ ਕਰੋ, ਕੀ-ਬੋਰਡ ਸਵਿੱਚਰ" "ਕੋਈ ਨਹੀਂ" "ਸਧਾਰਨ" "ਸੰਖਿਪਤ" "ਖੱਬੇ-ਉਲਾਰ" "ਸੱਜੇ-ਉਲਾਰ" "ਕੀ-ਬੋਰਡ ਸਵਿੱਚਰ" "ਰੱਖਿਅਤ ਕਰੋ" "ਰੀਸੈੱਟ ਕਰੋ" "ਬਟਨ ਚੁੜਾਈ ਵਿਵਸਥਿਤ ਕਰੋ" "ਕਲਿੱਪਬੋਰਡ" "ਵਿਉਂਂਤੀ ਨੈਵੀਗੇਟ ਬਟਨ" "ਖੱਬਾ ਕੀ-ਕੋਡ" "ਸੱਜਾ ਕੀ-ਕੋਡ" "ਖੱਬਾ ਪ੍ਰਤੀਕ" "ਸੱਜਾ ਪ੍ਰਤੀਕ" "ਟਾਇਲਾਂ ਸ਼ਾਮਲ ਕਰਨ ਲਈ ਫੜ੍ਹ ਕੇ ਰੱਖੋ ਅਤੇ ਘਸੀਟੋ" "ਟਾਇਲਾਂ ਨੂੰ ਮੁੜ-ਵਿਵਸਥਿਤ ਕਰਨ ਲਈ ਫੜ੍ਹ ਕੇ ਘਸੀਟੋ" "ਹਟਾਉਣ ਲਈ ਇੱਥੇ ਘਸੀਟੋ" "ਤੁਹਾਨੂੰ ਘੱਟੋ-ਘੱਟ %1$d ਟਾਇਲਾਂ ਦੀ ਲੋੜ ਪਵੇਗੀ" "ਸੰਪਾਦਨ ਕਰੋ" "ਸਮਾਂ" "ਘੰਟੇ, ਮਿੰਟ, ਅਤੇ ਸਕਿੰਟ ਦਿਖਾਓ" "ਘੰਟੇ ਅਤੇ ਮਿੰਟ ਦਿਖਾਓ (ਪੂਰਵ-ਨਿਰਧਾਰਤ)" "ਇਸ ਪ੍ਰਤੀਕ ਨੂੰ ਨਾ ਦਿਖਾਓ" "ਹਮੇਸ਼ਾਂ ਪ੍ਰਤੀਸ਼ਤਤਾ ਦਿਖਾਓ" "ਚਾਰਜਿੰਗ ਦੌਰਾਨ ਪ੍ਰਤੀਸ਼ਤਤਾ ਦਿਖਾਓ (ਪੂਰਵ-ਨਿਰਧਾਰਤ)" "ਇਸ ਪ੍ਰਤੀਕ ਨੂੰ ਨਾ ਦਿਖਾਓ" "ਘੱਟ ਤਰਜੀਹ ਵਾਲੇ ਸੂਚਨਾ ਪ੍ਰਤੀਕਾਂ ਨੂੰ ਦਿਖਾਓ" "ਹੋਰ" "ਸਪਲਿਟ-ਸਕ੍ਰੀਨ ਡਿਵਾਈਡਰ" "ਖੱਬੇ ਪੂਰੀ ਸਕ੍ਰੀਨ" "ਖੱਬੇ 70%" "ਖੱਬੇ 50%" "ਖੱਬੇ 30%" "ਸੱਜੇ ਪੂਰੀ ਸਕ੍ਰੀਨ" "ਉੱਪਰ ਪੂਰੀ ਸਕ੍ਰੀਨ" "ਉੱਪਰ 70%" "ਉੱਪਰ 50%" "ਉੱਪਰ 30%" "ਹੇਠਾਂ ਪੂਰੀ ਸਕ੍ਰੀਨ" "ਸਥਿਤੀ %1$d, %2$s। ਸੰਪਾਦਨ ਲਈ ਦੋ ਵਾਰ ਟੈਪ ਕਰੋ।" "%1$s। ਸ਼ਾਮਲ ਕਰਨ ਲਈ ਦੋ ਵਾਰ ਟੈਪ ਕਰੋ।" "%1$s ਨੂੰ ਤਬਦੀਲ ਕਰੋ" "%1$s ਹਟਾਓ" "%1$s ਨੂੰ %2$d ਸਥਾਨ \'ਤੇ ਸ਼ਾਮਲ ਕਰੋ" "%1$s ਨੂੰ %2$d ਸਥਾਨ \'ਤੇ ਲਿਜਾਓ" "ਤਤਕਾਲ ਸੈਟਿੰਗਾਂ ਸੰਪਾਦਕ।" "%1$s ਸੂਚਨਾ: %2$s" "ਹੋ ਸਕਦਾ ਹੈ ਕਿ ਐਪ ਸਪਲਿਟ-ਸਕ੍ਰੀਨ ਨਾਲ ਕੰਮ ਨਾ ਕਰੇ।" "ਐਪ ਸਪਲਿਟ-ਸਕ੍ਰੀਨ ਨੂੰ ਸਮਰਥਨ ਨਹੀਂ ਕਰਦੀ।" "ਹੋ ਸਕਦਾ ਹੈ ਕਿ ਐਪ ਸੈਕੰਡਰੀ ਡਿਸਪਲੇ \'ਤੇ ਕੰਮ ਨਾ ਕਰੇ।" "ਐਪ ਸੈਕੰਡਰੀ ਡਿਸਪਲੇਆਂ \'ਤੇ ਲਾਂਚ ਕਰਨ ਦਾ ਸਮਰਥਨ ਨਹੀਂ ਕਰਦੀ" "ਸੈਟਿੰਗਾਂ ਖੋਲ੍ਹੋ।" "ਤਤਕਾਲ ਸੈਟਿੰਗਾਂ ਨੂੰ ਖੋਲ੍ਹੋ।" "ਤਤਕਾਲ ਸੈਟਿੰਗਾਂ ਨੂੰ ਬੰਦ ਕਰੋ।" "ਅਲਾਰਮ ਸੈੱਟ ਕੀਤਾ।" "%s ਵਜੋਂ ਸਾਈਨ ਇਨ ਕੀਤਾ" "ਇੰਟਰਨੈੱਟ ਨਹੀਂ।" "ਵੇਰਵੇ ਖੋਲ੍ਹੋ।" "%s ਦੇ ਕਾਰਨ ਅਣਉਪਲਬਧ ਹੈ" "%s ਸੈਟਿੰਗਾਂ ਖੋਲ੍ਹੋ।" "ਸੈਟਿੰਗਾਂ ਦੇ ਕ੍ਰਮ ਦਾ ਸੰਪਾਦਨ ਕਰੋ।" "%2$d ਦਾ %1$d ਪੰਨਾ" " ਲਾਕ ਸਕ੍ਰੀਨ" "ਵਿਸਤਾਰ ਕਰੋ" "ਛੋਟਾ ਕਰੋ" "ਬੰਦ ਕਰੋ" "ਸੈਟਿੰਗਾਂ" "ਖਾਰਜ ਕਰਨ ਲਈ ਹੇਠਾਂ ਘਸੀਟੋ" "ਮੀਨੂ" "%s ਤਸਵੀਰ-ਅੰਦਰ-ਤਸਵੀਰ ਵਿੱਚ ਹੈ" "ਜੇਕਰ ਤੁਸੀਂ ਨਹੀਂ ਚਾਹੁੰਦੇ ਕਿ %s ਐਪ ਇਸ ਵਿਸ਼ੇਸ਼ਤਾ ਦੀ ਵਰਤੋਂ ਕਰੇ, ਤਾਂ ਸੈਟਿੰਗਾਂ ਖੋਲ੍ਹਣ ਲਈ ਟੈਪ ਕਰੋ ਅਤੇ ਇਸਨੂੰ ਬੰਦ ਕਰੋ।" "ਚਲਾਓ" "ਵਿਰਾਮ ਦਿਓ" "ਅਗਲੇ \'ਤੇ ਜਾਓ" "ਪਿਛਲੇ \'ਤੇ ਜਾਓ" "ਗਰਮ ਹੋਣ ਕਾਰਨ ਫ਼ੋਨ ਬੰਦ ਹੋ ਗਿਆ" "ਤੁਹਾਡਾ ਫ਼ੋਨ ਹੁਣ ਸਹੀ ਚੱਲ ਰਿਹਾ ਹੈ" \n"ਤੁਹਾਡਾ ਫ਼ੋਨ ਬਹੁਤ ਗਰਮ ਸੀ, ਇਸ ਲਈ ਇਹ ਠੰਡਾ ਹੋਣ ਵਾਸਤੇ ਬੰਦ ਹੋ ਗਿਆ ਸੀ। ਤੁਹਾਡਾ ਫ਼ੋਨ ਹੁਣ ਸਹੀ ਚੱਲ ਰਿਹਾ ਹੈ।\n\nਤੁਹਾਡਾ ਫ਼ੋਨ ਬਹੁਤ ਗਰਮ ਹੋ ਸਕਦਾ ਹੈ ਜੇ:\n • ਤੁਸੀਂ ਸਰੋਤਾਂ ਦੀ ਵੱਧ ਵਰਤੋਂ ਵਾਲੀਆਂ ਐਪਾਂ (ਜਿਵੇਂ ਗੇਮਿੰਗ, ਵੀਡੀਓ, ਜਾਂ ਦਿਸ਼ਾ-ਨਿਰਦੇਸ਼ ਐਪਾਂ) ਵਰਤਦੇ ਹੋ • ਵੱਡੀਆਂ ਫ਼ਾਈਲਾਂ ਡਾਊਨਲੋਡ ਜਾਂ ਅੱਪਲੋਡ ਕਰਦੇ ਹੋ\n • ਆਪਣੇ ਫ਼ੋਨ ਨੂੰ ਉੱਚ ਤਾਪਮਾਨਾਂ ਵਿੱਚ ਵਰਤਦੇ ਹੋ" "ਫ਼ੋਨ ਗਰਮ ਹੋ ਰਿਹਾ ਹੈ" "ਫ਼ੋਨ ਦੇ ਠੰਡਾ ਹੋਣ ਦੇ ਦੌਰਾਨ ਕੁਝ ਵਿਸ਼ੇਸ਼ਤਾਵਾਂ ਸੀਮਿਤ ਹੁੰਦੀਆਂ ਹਨ" "ਤੁਹਾਡਾ ਫ਼ੋਨ ਸਵੈਚਲਿਤ ਰੂਪ ਵਿੱਚ ਠੰਡਾ ਹੋਣ ਦੀ ਕੋਸ਼ਿਸ਼ ਕਰੇਗਾ। ਤੁਸੀਂ ਹਾਲੇ ਵੀ ਆਪਣੇ ਫ਼ੋਨ ਨੂੰ ਵਰਤ ਸਕਦੇ ਹੋ, ਪਰੰਤੂ ਹੋ ਸਕਦਾ ਹੈ ਕਿ ਇਹ ਵਧੇਰੇ ਹੌਲੀ ਚੱਲੇ।\n\nਇੱਕ ਵਾਰ ਠੰਡਾ ਹੋਣ ਤੋਂ ਬਾਅਦ ਤੁਹਾਡਾ ਫ਼ੋਨ ਸਧਾਰਨ ਤੌਰ \'ਤੇ ਚੱਲੇਗਾ।" "ਚਾਰਜਰ ਨੂੰ ਕੱਢੋ" "ਇਸ ਡੀਵਾਈਸ ਨੂੰ ਚਾਰਜ ਕਰਨ ਵਿੱਚ ਕੋਈ ਸਮੱਸਿਆ ਆ ਗਈ ਹੈ। ਪਾਵਰ ਅਡਾਪਟਰ ਨੂੰ ਕੱਢੋ ਅਤੇ ਧਿਆਨ ਰੱਖੋ ਸ਼ਾਇਦ ਕੇਬਲ ਗਰਮ ਹੋਵੇ।" "ਦੇਖਭਾਲ ਦੇ ਪੜਾਅ ਦੇਖੋ" "ਖੱਬਾ ਸ਼ਾਰਟਕੱਟ" "ਸੱਜਾ ਸ਼ਾਰਟਕੱਟ" "ਖੱਬੇ ਸ਼ਾਰਟਕੱਟ ਨਾਲ ਵੀ ਅਣਲਾਕ ਹੁੰਦੀ ਹੈ" "ਸੱਜੇ ਸ਼ਾਰਟਕੱਟ ਨਾਲ ਵੀ ਅਣਲਾਕ ਹੁੰਦੀ ਹੈ" "ਕੋਈ ਨਹੀਂ" "%1$s ਲਾਂਚ ਕਰੋ" "ਹੋਰ ਐਪਾਂ" "ਚੱਕਰ" "ਜੋੜ-ਚਿੰਨ੍ਹ" "ਘਟਾਓ-ਚਿੰਨ੍ਹ" "ਖੱਬਾ" "ਸੱਜਾ" "ਮੀਨੂ" "%1$s ਐਪ" "ਸੁਚੇਤਨਾਵਾਂ" "ਬੈਟਰੀ" "ਸਕ੍ਰੀਨਸ਼ਾਟ" "ਆਮ ਸੁਨੇਹੇ" "ਸਟੋਰੇਜ" "ਸੰਕੇਤ" "ਤਤਕਾਲ ਐਪਾਂ" "%1$s ਚੱਲ ਰਹੀ ਹੈ" "ਸਥਾਪਤ ਕੀਤੇ ਬਿਨਾਂ ਐਪ ਖੋਲ੍ਹੀ ਗਈ।" "ਸਥਾਪਤ ਕੀਤੇ ਬਿਨਾਂ ਐਪ ਖੋਲ੍ਹੀ ਗਈ। ਹੋਰ ਜਾਣਨ ਲਈ ਟੈਪ ਕਰੋ।" "ਐਪ ਜਾਣਕਾਰੀ" "ਬ੍ਰਾਊਜ਼ਰ \'ਤੇ ਜਾਓ" "ਮੋਬਾਈਲ ਡਾਟਾ" "%1$s%2$s" "%1$s, %2$s" "ਵਾਈ-ਫਾਈ ਬੰਦ ਹੈ" "ਬਲੂਟੁੱਥ ਬੰਦ ਹੈ" "\'ਪਰੇਸ਼ਾਨ ਨਾ ਕਰੋ\' ਬੰਦ ਹੈ" "ਸਵੈਚਲਿਤ ਨਿਯਮ (%s) ਦੁਆਰਾ \'ਪਰੇਸ਼ਾਨ ਨਾ ਕਰੋ\' ਚਾਲੂ ਕੀਤਾ ਗਿਆ ਸੀ।" "ਐਪ (%s) ਵੱਲੋਂ \'ਪਰੇਸ਼ਾਨ ਨਾ ਕਰੋ\' ਚਾਲੂ ਕੀਤਾ ਗਿਆ ਸੀ।" "ਇੱਕ ਸਵੈਚਲਿਤ ਨਿਯਮ ਜਾਂ ਐਪ ਵੱਲੋਂ \'ਪਰੇਸ਼ਾਨ ਨਾ ਕਰੋ\' ਚਾਲੂ ਕੀਤਾ ਗਿਆ ਸੀ।" "%s ਤੱਕ" "ਰੱਖੋ" "ਬਦਲੋ" "ਬੈਕਗ੍ਰਾਊਂਡ ਵਿੱਚ ਚੱਲ ਰਹੀਆਂ ਐਪਾਂ" "ਬੈਟਰੀ ਅਤੇ ਡਾਟਾ ਵਰਤੋਂ ਸਬੰਧੀ ਵੇਰਵਿਆਂ ਲਈ ਟੈਪ ਕਰੋ" "ਕੀ ਮੋਬਾਈਲ ਡਾਟਾ ਬੰਦ ਕਰਨਾ ਹੈ?" "ਤੁਸੀਂ %s ਰਾਹੀਂ ਡਾਟੇ ਜਾਂ ਇੰਟਰਨੈੱਟ ਤੱਕ ਪਹੁੰਚ ਨਹੀਂ ਕਰ ਸਕੋਗੇ। ਇੰਟਰਨੈੱਟ ਸਿਰਫ਼ ਵਾਈ-ਫਾਈ ਰਾਹੀਂ ਉਪਲਬਧ ਹੋਵੇਗਾ।" "ਤੁਹਾਡਾ ਕੈਰੀਅਰ" "ਕਿਸੇ ਐਪ ਵੱਲੋਂ ਇਜਾਜ਼ਤ ਬੇਨਤੀ ਨੂੰ ਢਕੇ ਜਾਣ ਕਾਰਨ ਸੈਟਿੰਗਾਂ ਤੁਹਾਡੇ ਜਵਾਬ ਦੀ ਪੁਸ਼ਟੀ ਨਹੀਂ ਕਰ ਸਕਦੀਆਂ।" "ਕੀ %1$s ਨੂੰ %2$s ਦੇ ਹਿੱਸੇ ਦਿਖਾਉਣ ਦੇਣੇ ਹਨ?" "- ਇਹ %1$s ਵਿੱਚੋਂ ਜਾਣਕਾਰੀ ਪੜ੍ਹ ਸਕਦਾ ਹੈ" "- ਇਸ %1$s ਦੇ ਅੰਦਰ ਕਾਰਵਾਈਆਂ ਕਰ ਸਕਦਾ ਹੈ" "%1$s ਨੂੰ ਕਿਸੇ ਵੀ ਐਪ ਵਿੱਚੋਂ ਹਿੱਸੇ ਦਿਖਾਉਣ ਦਿਓ" "ਕਰਨ ਦਿਓ" "ਅਸਵੀਕਾਰ ਕਰੋ" "ਬੈਟਰੀ ਸੇਵਰ ਦੀ ਸਮਾਂ-ਸੂਚੀ ਤਿਆਰ ਕਰਨ ਲਈ ਟੈਪ ਕਰੋ" "ਬੈਟਰੀ ਖਤਮ ਹੋਣ ਦੀ ਸੰਭਾਵਨਾ \'ਤੇ ਚਾਲੂ ਹੁੰਦਾ ਹੈ" "ਨਹੀਂ ਧੰਨਵਾਦ" "ਬੈਟਰੀ ਸੇਵਰ ਸਮਾਂ-ਸੂਚੀ ਚਾਲੂ ਕੀਤੀ ਗਈ" "ਬੈਟਰੀ ਦਾ ਪੱਧਰ %d%% ਤੋਂ ਘੱਟ ਹੋ ਜਾਣ \'ਤੇ ਬੈਟਰੀ ਸੇਵਰ ਸਵੈਚਲਿਤ ਤੌਰ \'ਤੇ ਚਾਲੂ ਹੋ ਜਾਵੇਗਾ।" "ਸੈਟਿੰਗਾਂ" "ਸਮਝ ਲਿਆ" "SysUI ਹੀਪ ਡੰਪ ਕਰੋ" "ਸੈਂਸਰ ਬੰਦ ਕਰੋ" "ਡੀਵਾਈਸ ਸੇਵਾਵਾਂ" "ਕੋਈ ਸਿਰਲੇਖ ਨਹੀਂ" "ਇਸ ਐਪ ਨੂੰ ਮੁੜ-ਸ਼ੁਰੂ ਕਰਨ ਲਈ ਟੈਪ ਕਰੋ ਅਤੇ ਪੂਰੀ-ਸਕ੍ਰੀਨ ਮੋਡ \'ਤੇ ਜਾਓ।" "%1$s ਖੋਲ੍ਹੋ" "%1$s ਬੁਲਬੁਲਿਆਂ ਲਈ ਸੈਟਿੰਗਾਂ" "%1$s ਤੋਂ ਬੁਲਬੁਲੇ ਆਉਣ ਦਿਓ?" "ਪ੍ਰਬੰਧਨ ਕਰੋ" "ਮਨ੍ਹਾ ਕਰੋ" "ਕਰਨ ਦਿਓ" "ਮੈਨੂੰ ਬਾਅਦ ਵਿੱਚ ਪੁੱਛੋ" "%2$s ਤੋਂ %1$s" "%2$s ਅਤੇ %3$d ਹੋਰਾਂ ਤੋਂ %1$s" "ਲਿਜਾਓ" "ਉੱਪਰ ਵੱਲ ਖੱਬੇ ਲਿਜਾਓ" "ਉੱਪਰ ਵੱਲ ਸੱਜੇ ਲਿਜਾਓ" "ਹੇਠਾਂ ਵੱਲ ਖੱਬੇ ਲਿਜਾਓ" "ਹੇਠਾਂ ਵੱਲ ਸੱਜੇ ਲਿਜਾਓ" "ਖਾਰਜ ਕਰੋ" "ਸਿਸਟਮ ਨੈਵੀਗੇਸ਼ਨ ਅੱਪਡੇਟ ਹੋ ਗਿਆ। ਤਬਦੀਲੀਆਂ ਕਰਨ ਲਈ, ਸੈਟਿੰਗਾਂ \'ਤੇ ਜਾਓ।" "ਸਿਸਟਮ ਨੈਵੀਗੇਸ਼ਨ ਨੂੰ ਅੱਪਡੇਟ ਕਰਨ ਲਈ ਸੈਟਿੰਗਾਂ \'ਤੇ ਜਾਓ" "ਸਟੈਂਡਬਾਈ" "ਵੱਡਦਰਸ਼ੀਕਰਨ ਓਵਰਲੇ Window" "ਵੱਡਦਰਸ਼ੀਕਰਨ Window" "ਵੱਡਦਰਸ਼ੀਕਰਨ Window ਦੇ ਕੰਟਰੋਲ"